Jeeta Johal Leave a comment ਮਜ਼ਾਰ ਉੱਤੇ ਚੜੀਆਂ ਬੇਸ਼ੁਮਾਰ ਚਾਦਰਾਂ ਸੀ, ਇੱਕ ਬਾਹਰ ਬੈਠਾ ਮੰਗਤਾ ਸੁਣਿਆਂ ਠੰਡ ਦੀ ਵਜਹ ਨਾਲ ਮਰ ਗਿਆ, ਓਹ ਤਸਵੀਰ ਵੀ ਸੁਣਿਆਂ ਲੱਖਾਂ ਦੇ ਵਿੱਚ ਵਿਕ ਜਾਂਦੀ, ਜਿਹਦੇ ਵਿੱਚ ਰੋਂਦਾ ਬੱਚਾ ਰੋਟੀ ਲਈ ਤਰਲੇ ਕਰ ਗਿਆ.. Copy Loading views...