Sub Categories

ਕੁੜੀ ਵਾਲੇ ਵਿਆਹ ਲਈ ਮੁੰਡਾ ਦੇਖਣ ਗਏ……

ਕੂੜੀ ਦਾ ਪਿਓ : ਮੂੰਡਾ ਕੀ ਕੰਮ ਕਰਦਾ ਜੀ ?
ਮੁੰਡੇ ਦਾ ਪਿਓ ……?
.
.
.
.
ਲੱਕੜ ਦਾ ਕਾਰੋਬਾਰ ਹੈਜੀ !!
..
ਕੂੜੀ ਦਾ ਪਿਓ : ਫਰਨੀਚਰ ਦਾ ਜਾਂ ਚੁਗਾਠਾਂ – ਦਰਵਾਜਿਆਂ ਦਾ ?

ਮੁੰਡੇ ਦਾ ਪਿਓ : ਨਹੀਂ ਜੀ
ਕੂੜੀ ਦਾ ਪਿਓ : ਫਿਰ ?.

ਮੁੰਡੇ ਦਾ ਪਿਓ : ਅਸਲ ਵਿਚ …
..
ਮੁੰਡਾ ਬੱਸ ਅੱਡੇ ਤੇ ‘; ਕਿੱਕਰ ਦੀਆਂ ਦਾਤਣਾਂ ਵੇਚਦਾ ਵਾ

Loading views...



ਕੱਲ੍ਹ ਸੁਖਬੀਰ ਗੁੱਸੇ ਚ ਭਰਿਆ ਪੀਤਾ…
ਇੱਕ ਸਕੂਲ ਜਾੰਦੇ ਜਵਾਕ ਨੂੰ ਬੁਰੀ ਤਰਾੰ ਕੁੱਟੀ ਜਾਵੇ..
..
ਕਿਸੇ ਸਿਆਣੇ ਬੰਦੇ ਨੇ ਆ ਕੇ..???
.
.
.
.
ਛੁਡਾਇਆ ਬੀ ਕਿਉੰ ਕੁੱਟੀ ਜਾਨੈ ਜਵਾਕ ਨੂੰ।..
ਕੀ ਗੱਲ ਹੋਈ?
.
ਗੁੱਸੇ ਆਲ਼ਾ ਮੂੰਹ ਜਾ ਬਣਾ ਕਹਿੰਦਾ..
ਗੱਲ ਕੀ ਹੋਣੀ ਆ ਯਾਰ ਜਿੱਦਣ ਦਾ ਭਾਪਾ ਪੀ ਜੀ ਆਈ ਦਾਖਲ ਕਰਾਇਆ..
..
ਇਹ ਆ ਕੇ ਰੋਜ਼ ਪੁੱਛੀ ਜਾੰਦਾ ਬੀ ਸਰਕਾਰੀ ਛੁੱਟੀ
ਕਿੱਦਣ ਹੋਣੀ ਆ ..

Loading views...

ਅਧਿਆਪਕ ਕੁੜੀਏ ‘;ਤੂੰ ਅੱਜ ਪਹਿਲੀ ਵਾਰ
ਜਮਾਤ ‘ਚ ਬੋਲ ਰਹੀ ਏ ‘;
.
ਨਹੀਂ ਤਾਂ ਅੱਗੇ ਥੱਲੇ ਨਜਰਾਂ ਝੁੱਕਾ ਕੇ
ਬੈਠੀ ਰਹਿੰਦੀ ਸੀ ‘; .
.
ਕੀ ਗੱਲ ਏ ??
.
.
.
.
.
.
.
.
.
.
ਕੁੜੀ ‘; ਜੀ ਉਹ ਕੀ ਏ ਨਾਂ
.
ਅੱਜ ਮੇਰਾ ਨੈਟ ਪੈਕ ਮੁੱਕ ਗਿਆ

Loading views...

ੳੁਮਰਾਂ ਨਿਭਾੳੁਣ ਦੇ
ਕਰਕੇ ਵਾਅਦੇ
ਤੂੰ ਸੱਜਣਾਂ 500 ਤੇ
1000 ਦੇ ਨੋਟਾਂ ਵਾਂਗ
ੲਿੱਕ ਦਿਨ ਵਿੱਚ ਹੀ
ਬਦਲ ਗਿਅਾ ….😭

Loading views...


ਸਕੂਲੋ ਆਉਣਾ ਤੇ ਸੁਟਣਾ ਬੈਗ।
.
.
.
ਜਾਣਾ ਲੁੱਟਣ ਪਤੰਗ ਉਹ ਵੀ ਕੀ ਦਿਨ ਸੀ।

Loading views...

ਬੜੇ ਦੁੱਖ਼ੀ ਹਿਰਦੇ ਨਾਲ ਇਹ ਕਹਿਣਾ ਪੈ ਰਿਹਾ,
ਕਿ ਹੁਣ 500 ਤੇ 1000 ਵਾਲੇ ਨੋਟ ਦੀ ਗੱਲ ਨਾ ਕਰੋ
ਜਾਣ ਵਾਲੇ ਚੱਲ ਗਏ ਬਾਈ ਕੀ ਕਰ ਸੱਕਦੇ ਆ
ਆਪਣੇ ਹੱਥ ਬਸ ਹੁੰਦਾ ਕਦੇ ਜਾਣ ਨਾ ਦਿੰਦਾ
ਹੋਸਲਾ ਰੱਖੋ ਹੋਰ ਹੁਣ ਮੈ ਕੀ ਕਹਾਂ

Loading views...


ਜਜਬਾ ਰੱਖੋ ਹਰ ਪਲ ਜਿੱਤਣ ਦਾ,
ਕਿਉਕਿ ਕਿਸਮਤ ਬਦਲੇ ਨਾ ਬਦਲੇ,
ਪਰ ਵਖਤ⌚ਜਰੂਰ ਬਦਲਦਾ..

Loading views...


ਮਰਹਮ ਦੀ ਜ਼ਰੂਰਤ ਨਹੀਂ ਮੈਨੂੰ…..
ਜ਼ਖ਼ਮ ਦੇ ਕੇ ਘੱਟ ਤੋਂ ਘੱਟ ਹਾਲ ਤਾਂ ਪੁੱਛ ਲਿਆ ਕਰ…

Loading views...

ਰੂਪ ਜੇ ਹੋਵੇ ਸੋਹਣਾ ਫਿਰ ਕਦੇ ਮਾਣ ਨਹੀ ਕਰੀ ਦਾ
ਢਲ ਜਾਣੀ ਕਦੋ ਜਵਾਨੀ ਪਤਾ ਵੀ ਨਹੀ ਲੱਗਣਾ
ਧੰਨ ਦੌਲਤ ਦਾ ਕਦੇ ਬੰਦਿਆ ਹੰਕਾਰ ਨਹੀ ਕਰੀ ਦਾ

Loading views...

New full form of ATM
A – ਆਉਣ ਗੇ
T – ਤਾਂ
M -ਮਿਲਣ ਗੇ

Loading views...