Jassi Leave a comment ਪਹਿਲਾਂ ਹੱਸ ਹੱਸ ਅੱਖੀਆਂ ਲਾ ਬੈਠੇ, ਤੈਨੂੰ ਜਾਨੋਂ ਵਧ ਕੇ ਚਾਹ ਬੈਠੇ,.. ਤੂੰ ਝੂਠਾ ਪਿਆਰ ਜਤਾਉਂਦੀ ਰਹੀ, ਅਸੀਂ ਸਾਹਾਂ ਵਿੱਚ ਵਸਾ ਬੈਠੇ,. . ਜਦ ਤੂੰ ਹੀ ਸਾਡੀ ਹੋਈ ਨਾ ਫੇਰ ਅਸੀਂ ਕਿਸੇ ਨੂੰ ਕੀ ਕਹਿਣਾ… ਬੇਵਫਾਈ ਨੂੰ ਵਫਾ ਦਾ ਨਾਮ ਦੇ ਕੇ ਤੇਰੀ ਯਾਦ ਸਹਾਰੇ ਜੀਅ ਲੈਣਾ Copy