Sub Categories

ਬਸ ਇੰਨਾ ਹੀ ਕਿਹਾ ਸੀ ਕੇ
ਤੇਰੇ ਪਿਆਰ
ਦਾ ਪਿਆਸਾ ਹਾਂ
.
.
ਸਾਲੀ ਨੇ ਪਾਈਪ ਮੂੰਹ ਚ ਪਾਕੇ
ਮੋਟਰ ਚਲਾ ਤੀ

Loading views...



ਇੱਕ ਬੰਦਾ ਆਪਣੇ ਦੋਸਤ ਨੂੰ ਆਪਣਾ
ਨਵਾਂ ਘਰ ਦਿਖਾਣ ਲਈ ਲੈ ਕੇ ਆਇਆ….!
.
ਕਹਿੰਦਾ…. ਆਹ ਦੇਖ ਮੇਰਾ ਨਵਾਂ ਘਰ,
ਆਪਣੀ ਮਿਹਨਤ ਨਾਲ ਬਣਾਇਆ
.
ਦੇਖ ਕੰਧਾਂ ਕਿੰਨੀਆਂ ਪੱਕੀਆਂ, ਛੱਤ ਦਾ ਲੈਂਨਟਰ
ਵੀ ਦੇਖ ਕਿੰਨਾ ਪੱਕਾ ਤੇ ਘਰ ਦੇ ਥਮਲੇ ਦੇਖ
ਕਿੰਨੇ ਪੱਕੇ ਆ
.
ਅੱਗੋਂ ਉਸਦਾ ਦੋਸਤ ਬੋਲਦਾ, “ਆਹੋ…!
ਪਰ ਜ਼ਿੰਨਾਂ ਮਰਜ਼ੀ ਪੱਕਾ ਹੋਵੇ,
ਬੰਬ ਅੱਗੇ ਤਾਂ ਕੁੱਛ ਨੀ:p

Loading views...

ਦੇਖੋ ਮੈਂ ਕਿਨਾ ਮਜਬੂਰ ਆਂ
ਕੁੜੀ call ਕਰੀ ਜਾਂਦੀ

,
,
ਮੇਰਾ Answer
ਵਾਲਾ ਬਟਨ ਖਰਾਬ ਆ
Lolz

Loading views...

ਓ ਕਹਿੰਦੀ ਸ਼ੇਅਰਾ ਵਿਚ ਨਾ ਮੇਰਾ ਜਿਕਰ
ਕਰਿਆ ਕਰ,
ਮੈਂ ਹੱਸਦੀ ਵੱਸਦੀ ਆਂ ਮੇਰਾ ਫਿਕਰ ਨਾ ਕਰਿਆ ਕਰ,
ਸਾਡੇ ਪਿਆਰ ਦੀ ਓਸ ਕਹਾਣੀ ਨੂੰ,
ਸ਼ਬਦਾਂ ਵਿੱਚ ਨਾ ਜੜਿਆ ਕਰ,
ਲਿਖ ਲਿਖ ਯਾਦਾਂ ਦੀਆਂ ਸੌਗਾਤਾਂ ਨੂੰ ,
ਏਦਾ ਨਾ ਕਿਤਾਬਾਂ ਭਰਿਆ ਕਰ,
ਮੈਨੂੰ ਕਮਲੀ ਨੂੰ ਸੁੱਤੀ ਪਈ ਨੂੰ ਵੀ ਹਿਚਕੀਆਂ ਆਉਂਦੀਆਂ ਨੇ,
ਹੱਥ ਜੋੜਾਂ ਵੇ Harvy ਏਨਾ ਯਾਦ ਨਾ ਕਰਿਆ ਕਰ..

Loading views...