ਕਿਉ ਦੇਖੇ ਟੇਡਾ ਟੇਡਾ
ਤੇਰੇ ਵਾਰਗੇ ਨੂੰ ਮਾਰਦੀ ਠੇਡਾ
ਵੀਰ ਨੇ ਮੇਰੇ ਸ਼ੇਰਾਂ ਵਾਰਗੇ
ਤੂੰ ਉਨਾ ਮੋਰੇ ਲੇਗੇ ਲੀਰਾਂ ਵਾਰਗਾ..!!
Loading views...
ਕਿਉ ਦੇਖੇ ਟੇਡਾ ਟੇਡਾ
ਤੇਰੇ ਵਾਰਗੇ ਨੂੰ ਮਾਰਦੀ ਠੇਡਾ
ਵੀਰ ਨੇ ਮੇਰੇ ਸ਼ੇਰਾਂ ਵਾਰਗੇ
ਤੂੰ ਉਨਾ ਮੋਰੇ ਲੇਗੇ ਲੀਰਾਂ ਵਾਰਗਾ..!!
Loading views...
ਦੁਨੀਆ ਲੱਖ ਵਸਦੀ ਦੱਸ ਕਿਸੇ ਦਾ ਸਾਨੂੰ ਕੀ ਭਾਅ
ਜਾਨ ਤੋਂ ਪਿਆਰੇ ਮੈਨੂੰ ਮੇਰੇ ਮਾਪੇ
ਜਿਹਨਾਂ ਕਰਕੇ ਚੱਲਣ ਮੇਰੇ ਸਾਹ..!!
Loading views...
ਔਕੜਾਂ ਸੀ ਬਹੁਤ ..ਸਮੇਂ ਨੇ ਸੀ ਉਲਝਾ ਲਿਆ.
ਮਾਏ ਤੇਰੀ ਧੀ ਨੂੰ ਤੇਰੀਆਂ ਅਸੀਸਾਂ
ਨੇ ਬਚਾ ਲਿਆ..!!
Loading views...