Sub Categories

ਰਿਸ਼ਤੇ ਤੱਤੇ ਠੰਡੇ ਹੋ ਗਏ,
ਦਿਨ ਵੀ ਸੰਡੇ ਮੰਡੇ ਹੋ ਗਏ।
ਕੀ ਹੁਣ ਖਾਵੇ ਮਾੜਾ ਬੰਦਾ,
ਸੌ ਰੁਪਈਏ ਗੰਢੇ ਹੋ ਗਏ।
ਜਹਿਰ ਪੀਣ ਦੀ ਲੋੜ ਨੀ ਮਿੱਤਰੋ,
ਪਾਣੀ ਐਨੇ ਗੰਦੇ ਹੋ ਗਏ।
ਸ਼ਰਾਫਤ ਤਾਂ ਹੁਣ ਪੈਰੀਂ ਰੁਲਦੀ,
ਉੱਚੇ ਲੁਚੇ ਲੰਡੇ ਹੋ ਗਏ।
ਹਕ ਮੰਗਦੀਆਂ ਧੀਆਂ ਲਈ ਵੀ,
ਨੌਕਰੀ ਦੀ ਥਾਂ ਡੰਡੇ ਹੋ ਗਏ।
ਵਿਛੇ ਪੈਰਾਂ ਵਿਚ ਫੁੱਲ ਜੋ ਬਣਕੇ,
ਲੰਘਣ ਲਗਿਆਂ ਕੰਡੇ ਹੋ ਗਏ।
ਕਿਥੋਂ ਰੱਖਦਾਂ ਆਸਾਂ ਸੱਜਣਾ,
ਸੱਜਣ ਮਤਲਬੀ ਬੰਦੇ ਹੋ ਗਏ ।
ਅਨਪੜ੍ਹ ਬੰਦੇ ਬਣੇ ਮਨਿਸਟਰ,
ਗਲ ਕਿਰਸਾਨਾਂ ਫੰਦੇ ਹੋ ਗਏ।
ਕੋਲੇ ਦੇ ਤਾਂ ਸੁਣੇ ਸੀ ਮਿੱਤਰਾ
ਚਿੱਟੇ ਦੇ ਵੀ ਧੰਦੇ ਹੋ ਗਏ।

Loading views...



ਕਰ ਸਕੀਏ ਨਾ ਜੋ ਪੂਰੀ, ਐਸੀ ਕੋਈ ਮੰਗ ਕਰੀ ਨਾ
ਭੋਲੇ ਜਿਹੇ ਸੁਭਾਅ ਦਾ ਮੁੰਡਾ ਸੋਹਣੀਏ, ਐਵੇਂ ਬਹੁਤਾ ਤੰਗ ਕਰੀ ਨਾ…

Loading views...

ਅੱਜ ਸਾਡੇ ਪਿੰਡ ਖ਼ੂਨ ਦਾਨ ਕੈਂਪ ਸੀ
2-3 ਨਰਸਾ ਆੲੀਆ
ਅੱਧੇ ਪਿੰਡ ਦਾ ਖ਼ੂਨ ਲੈ ਗੲੀਆ ਤੇ ਅਧੇ ਪਿੰਡ ਦਾ ਦਿੱਲ

Loading views...

ਰਿਸ਼ਤੇ ਤੋੜਨ ਨਾਲ ਮੁਹੱਬਤ ਖਤਮ ਨਹੀ ਹੁੰਦੀ,
ਲੋਕ ਉਹਨਾਂ ਨੂੰ ਵੀ ਯਾਦ ਕਰਦੇ ਆ ਜੋ ਦੁਨੀਆ ਛੱਡ ਜਾਂਦੇ ਆ..

Loading views...


ਲੜਕਾ .. ਤੇਰੀ Smile ma
kya ਚਮਕ ਹੈ..
.
ਲੜਕੀ …?
.
.
.
ਵੀਰੇ ਮੇਰੇ ਟੁਥਪੇਸਟ ਮੇ ਨਮਕ ਹੈ.

Loading views...

ਸੋਚੀਦਾ ਕਿ ਖੁਦ ਨੂੰ ਖਤਮ
ਕਰ ਦੇਈਏ ??
..
ਪਰ ਫ਼ੇਰ…..?
.
.
.
.
.
.
ਖਿਆਲ ਆਉਂਦਾ ਕਿ dunia ‘ਚ
ਤਾਂ ਪਹਿਲਾਂ ਹੀ ਸ਼ੇਰਾਂ ਦੀ ਗਿਣਤੀ ਬਹੁਤ ਘੱਟ ਆ

Loading views...


ਸਾਡੀ ਜ਼ਿੰਦਗੀ ਚ ਓਹ ਦਿਨ
ਕਦੋਂ ਆਵੇਗਾ???
.
ਜਦੋਂ…?
.
.
.
.
.
.
.
.
.
.
.
ਓਹ ਮੈਨੂੰ ਕਹੂਗੀ ..? G ਰੋਟੀ ਖਾ ਲਓ
ਨਹੀਂ ਤਾਂ.. ਮੈਂ ਵੀ ਨੀ ਖਾਣੀ

Loading views...


ਅਮਲੀ ਨਪਾਲੀ ਨੂੰ .. ਕੀ ਤੂੰ ਅਮਰੀਕਨ ਏ Oyye ?
ਨਪਾਲੀ ਜਵਾਬ ਦਿੰਦਾ …ਨਹੀ ਜਨਾਬ ਮੈ ਨਪਾਲ ਤੌ ਹਾਂ … 🙂
.
ਅਮਲੀ ਦੁਵਾਰੇ ਪੁਛਦਾ .. Oyeye ਕੀ ਤੁਸੀ ਅਮਰੀਕਨ ਹੋ..
.
.
ਨਪਾਲੀ ਥੋੜਾ ਚਿੜ ਕੇ ..
ਨਹੀ ਜੀ ਮੈ ਨਪਾਲੀ ਹਾਂ ……
.
.
ਅਮਲੀ ਇਕ ਵਾਰ ਫਿਰ ਪੁਛਦਾ .ਕੀ ਤੁਸੀ ਅਮਰੀਕਨ ਹੋ ?
.
ਨਪਾਲੀ ਹੁਣ ਗੁਸੇ ਚ ਆ ਕੇ ਜੋਰ ਜੋਰ ਦੀ ਬੋਲਦਾ..
ਹਾਂ ਮੈ ਅਮਰੀਕਨ ਹਾਂ ..
ਹਾਂ ਮੈ ਅਮਰੀਕਨ ਹਾਂ ..
.
.
.
.
.
ਅਮਲੀ ਬੋਲਦਾ … ਸਾਲੀਆ ਲਗਦਾ ਤਾਂ .. ਨਪਾਲੀ ਏ

Loading views...

ਸੱਚੀਆ ਗੱਲਾ
ਸਮੇ ਦੀ eK ਬਹੁਤ ਵੱਧੀਅਾ
ਅਾਦਤ ੲੇ…
.
ਜਿੱਦਾਂ ਦਾ …….??
.
.
.
.
ਵੀ ਹੋਵੇ ਲੰਘ ਜਾਂਦਾ.ੲੇ .
ਤੇ…
.
ਪਤਾ ਨਹੀਂ ਕੀ ਜਾਦੂ ਹੈ ਮਾਂ ਦਿਆਂ ਪੈਰਾਂ ਵਿੱਚ ਅਸੀ
ਜਿੰਨਾ ਝੁੱਕਦੇ ਹਾਂ ਓਨਾ ਹੀ ਹੋਰ ..
ਉੱਪਰ ਉੱਠਦੇ ਹਾਂ.. !

Loading views...

ਵਿਆਹ ਵਿਚ ਸਭ ਤੋਂ ਵੱਡਾ ਧੌਖਾ
ਓਦੋਂ ਹੁੰਦਾ ….
.
ਜਦੋਂ .. :O ??
.
.
.
.
.
.
ਗਾਂ ਦੇ ਗੁਣ ਦਸ ਕੇ ,
ਮੁੰਡੇ ਨੂੰ ਸ਼ੇਰਨੀ ਦੇ ਵੱਸ ਕਰ ਦਿੱਤਾ ਜਾਂਦਾ ਐ..

Loading views...


ਮਿਤਰੋ ਅਨਪੜ੍ਹ Girlfriend ਹੋਣ ਦਾ
ਵੀ ਵੱਡਾ ਨੁਕਸਾਨ ਹੈ…
.
ਮੈ GF ਨੂੰ ਸਿਨਮੇ ਵਿੱਚ ??.
.
.
.
.
.
ਫਿਲਮ ਦਿਖਾਉਂਣ ਲਈ ਲੈ ਗਿਆ ਤੇ
ਫਿਲਮ ਦੇ ਸੀਨ ਵਿੱਚ ਮੀਹ ਪੈਣ ਲਗ ਪਿA
.
ਮੈਨੂ ਕਹਿੰਦੀ ਛੇਤੀਂ ਘਰ ਚਲ..?
.
.
.
.
.
ਮੇਰੀਆਂ ਪਾਥੀਆ ਭਿੱਜ ਗਈਆ
ਹੋਣਗੀਆਂ….

Loading views...


ਰਾਤ ਤਾਂ ਹੱਦ ਹੋ ਗਈ..
ਲੋਕਾਂ ਨੂੰ ਤਾਂ ਸੁਪਨੇ ਵਿੱਚ ਭੂਤ ਪਰੇਤ ਦਿਖਦੇ ਨੇਂ.
.
ਤਾਂ ਨੀ ਨੀਂਦ ਆਉਂਦੀ… :O ??
.
.
.
.
.
.
.
.
.
.
.
.
.
.
ਮੈਨੂੰ ਬਾਦਲ ਹੁਣੀ ਦਿਖੀ ਜਾਣ …

Loading views...

ਪਿਆਰ ਉਸ ਨਾਲ ਕਰੋ ਜਿਸ ਦਾ
ਦਿਲ ਪਹਿਲਾਂ ਤੋਂ ਹੀ ਟੁੱਟਿਆ ਹੋਇਆ ਹੋਵੇ…
.
ਕਿਉਂਕਿ ……….??
.
.
.
.
ਜਿਸ ਦਾ ਦਿਲ ਪਹਿਲਾਂ
ਤੋਂ ਹੀ ਟੁੱਟਿਆ ਹੋਇਆ ਹੁੰਦਾ ਹੈ ..
.
ਉਹ ਕਦੀ ਦੂਸਰਿਆਂ ਦਾ ਦਿਲ ਨਹੀਂ
ਤੋੜਦਾ..

Loading views...


ਜੇ ਤੂੰ ਰੁਸੇਂਗੀ ਤਾਂ ਮੈਂ ਤੈਨੂੰ
ਮਨਾ ਲਵਾਂਗਾ .. :*
.
ਪਰ . . :O ??
.
.
.
.
.
.
.
.
ਇਸਦਾ ਮਤਲਬ ਇਹ ਨਈ ਕੇ ਰੋਜ
ਬਾਦਰੀਆ ਵਾਗੂੰ ..
.
ਮੂੰਹ ਚੱਕ ਕੇ ਬੈਠੀ ਰਹੇ.

Loading views...

ਬੱਸ ਇਹੀ ਸੋਚਕੇ ਮੁਸ਼ਕਲਾਂ ਨਾਲ ਲੜਦਾ ਅਾ
ਰਿਹਾ ਹਾਂ ਮੈਂ ਕਿ …??
.
.
.
.
.
.
.
ਧੁੱਪ ਕਿੰਨੀ ਵੀ ਤੇਜ਼ ਹੋਵੇ..
ਸਮੁੰਦਰ ਕਦੇ ਸੁਕੇਆ ਨੀ ਕਰਦੇ..

Loading views...