Harjot singh Leave a comment ਅੱਜ ਤਾਂ ਦੁਕੀ ਤੀਕੀ ਕੱਢ ਰਹੇ ਹਾਂ ਮਤਲਬੀ ਬੰਦਿਆਂ ਨੂੰ ਛੱਡ ਰਹੇ ਹਾਂ ਅਸੀਂ ਹੁਕਮ ਦਾ ਇਕਾ ਵੀ ਕੱਢਾਂਗੇ ਤੂੰ ਵਹਿਮ ਚ’ ਨਾ ਰਹੀ ਮਿਠੀਏ ਕਿ ਅਸੀਂ ਤੈਨੂੰ ਛੱਡ ਨੀ ਸਕਦੇ ਇਕ ਦਿਨ ਤੈਥੋਂ ਵੀ ਪਾਸਾ ਵੱਟਾਗੇ Copy Loading views...