Harinder tolewal Leave a comment ਤੈਨੂੰ ਬਹੁਤ ਪਿਆਰ ਕਰਦਾ ਯਾਰ ਪਰ ਦੱਸਣਾ ਨੀ ਆਉਂਦਾ ਤੇਰੇ ਬਿਨਾਂ ਕਿਸੇ ਨਾਲ ਹੱਸਣਾ ਨੀ ਆਉਂਦਾ ਦਿਲ ਬੜਾ ਕਰਦਾ ਤੈਨੂੰ ਜਾਣ ਨਾ ਦਵਾਂ ਪਰ ਹਰਿੰਦਰ ਨੂੰ ਬਹਾਨਾ ਜਿਹਾ ਬਣਾ ਕੇ ਰੱਖਣਾ ਨੀ ਆਉਂਦਾ Copy Loading views...