Harinder jassi Leave a comment ਪਹਿਲਾਂ ਵੈਲਨਟਾਇਨ ਡੇ ਮੇਰਾ ਜੋ ਤੇਰੇ ਨਾਲ ਮਨਾਉਣਾ ਮੈਂ ਲੈ ਹੱਥ ਫੜ ਤੇਰਾ ਕਰਦਾ ਵਾਅਦਾ ਜਾਨੋਂ ਵੱਧ ਤੈਨੂੰ ਚਾਹੁਣਾ ਮੈਂ ਤੂੰ ਜਾਨ ਮੇਰੀ ਰਹੀਂ ਬਣਕੇ ਨੀ ਤੇਰੇ ਸਾਂਹ ਅੜੀਏ ਬਣ ਜਾਊਂਗਾ ਤੂੰ ਛੱਡ ਵੈਲਨਟਾਇਨ ਇੱਕ ਕੁੜੇ ਮੈਂ ਸਾਰੇ ਤੇਰੇ ਨਾਲ ਮਨਾਊਂਗਾ ਲਵ ਯੂ ਪੁੱਤ Copy Loading views...