ਹੁਣ ਤਾਂ ਸਾਲਾ ਜੇ ਕਿਸੇ ਨੂੰ ਯਾਦ ਵੀ ਕਰ ਲਈਏ
ਤਾਂ ਲੋਕ timepass ਦਸਦੇ ਆ…..
Loading views...
ਹੁਣ ਤਾਂ ਸਾਲਾ ਜੇ ਕਿਸੇ ਨੂੰ ਯਾਦ ਵੀ ਕਰ ਲਈਏ
ਤਾਂ ਲੋਕ timepass ਦਸਦੇ ਆ…..
Loading views...
ਉਹ ਪ੍ਰਧਾਨ ਅਸੀਂ ਮਿਡਲ ਕਲਾਸ ਆਲੇ ਬੰਦੇ ਆ
ਸਾਡੀ ਉਚੇਆ ਨਾਲ ਥੋੜੀ ਘੱਟ ਬਣਦੀ ਆ…. Hpy
Loading views...
ਕਈ ਆ ਨੂੰ timepass ਲਗਦਾ ਮੈਂ
ਕਈ ਆ ਦੇ ਵਿਚ ਤੜਕਾ ਮੈਂ
ਕਈ ਕਹਿੰਦੇ attitude ਬੜਾ
ਕਈ ਆ ਦੀਆਂ ਅੱਖਾਂ ਵਿਚ ਰੜਕਾਂ ਮੈਂ… Hpy
Loading views...
ਉਹਨੂੰ ਸਟੋਕ home ਦੇ ਬਦਲ ਸੁਕੇ ਲਗਣ ਗੇ
ਬੇਬੋ lekmee ਦੀ ਨੂੰ ਬੁਲ ਵੀ ਫਿਕੇ ਲਗਣ ਗੇ
ਜਦੋ ਅਦਖੜ ਉਮਰੇ ਇਸ਼ਕ ਚੜੂ ਬਰਸਾਤਾਂ ਨੂੰ
ਫੇਰ ਤਲਵਾੜੇ ਆਲਾ ਦਿਸਦਾ ਕਹੁਗੀ ਰਾਤਾਂ ਨੂੰ…. Hpy
Loading views...
ਦਿਲ ਦੇ ਨੇੜੇ ਨੇੜੇ ਰਿਹਾ ਕਰ ਸੱਜਣਾ
ਤੇਰਾ ਇਕ ਪਲ ਦੂਰ ਹੋਣਾ ਸਾਡੀ ਜਾਨ ਤੇ ਬਣ ਜਾਂਦਾ
Loading views...
ਇਸ਼ਕ ਕੀਤਾ ਸੀਤੋਂ ਓਹਨੂੰ ਮੈਂ ਉਹ ਮੇਰੇ
ਨਾਲ ਖੇਡ ਗਿਆ ਓਹਨੂੰ ਸਾਹਾਂ ਤੋਂ ਨੇੜੇ ਰੱਖਿਆ ਸੀ
ਉਹ ਮੇਰੇ ਹੀ ਜਿਸਮ ਨਾਲ ਖੇਡ ਗਿਆ
Loading views...
ਆਕੜ ਨਾ ਰੱਖਿਆ ਕਰ ਸੱਜਣਾ ਬੌਤੀ
ਕੀ ਪਤਾ ਦੁਨੀਆ ਤੋਂ ਕਦੋ ਤੁਰ ਜਾਈਏ……
Loading views...
ਮੈਂ ਪਿਆਰ ਕਰਦੀ ਰਹੀ ਤੂੰ ਜਿਸਮਾਂ ਨੂੰ ਚਾਉਂਦਾ ਰਿਹਾ
ਮੈਂ ਇਤਵਾਰ ਕਰਦੀ ਰਹੀ ਤੂੰ time ਟਪਾਉਂਦਾ ਰਿਹਾ ….
………
Loading views...
ਕਸੂਰ ਦੋਨਾਂ ਦਾ ਸੀ
ਸਜ਼ਾ ਮੈਨੂੰ ਮਿੱਲ ਗਈ… Hpy
Loading views...
ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ
ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ
Loading views...
ਅਜਨਬੀ ਬਣਾ ਦੀਆ ਮੁੱਜੇ ਆਪਣੇ ਹੀ ਸ਼ੇਹਰ ਕੇ ਲੋਗੋਂ ਨੇ
Loading views...
ਮਾੜੀਆਂ ਮੋਟੀਆ ਗੱਲਾਂ ਹੁੰਦੀਆਂ ਤਾਂ ਤੇ ਨਾ ਲਾਉਂਦੇ ਜਨਾਬ
ਏਹ ਗੱਲਾਂ ਹੁਣ ਬਹੁਤ ਅੱਗੇ ਬਦ ਗਈਆਂ ਨੇ…
Loading views...
ਅਜੇ ਉਹ ਦਿਨ ਆਉਣੇ ਆ
ਜਦੋਂ ਮੈਂ ਤੇਰੇ ਦਿਲ ਵਿਚ ਧੜਕਨਾ ਏ
ਫਿਰ ਮੇਰੇ ਨਾਲੋ ਕਿਤੇ ਜਿਆਦਾ ਤੂੰ ਤੜਫਣਾ ਏ…hpy
Loading views...
ਪਹਿਲਾਂ ਵਰਗਾ ਨੱਖਰਾਂ ਉਹਦੇ ਮੂੰਹ ਤੇ ਦਿਸਦਾਂ ਨਈਂ
ਲੱਗਦਾਂ ਠੋਕਰ ਵੱਜ ਗਈਂ ਠੋਕਰ ਮਾਰਨ ਵਾਲੀ ਨੂੰ___hpy
Loading views...
ਚਨਾ ਤੇਰੀ ਦੀਦ ਨੂੰ ਅੱਖੀਆ ਤਰਸਦੀਆਂ ਕਿਉ ਰਹਿਣਾ ਮੈਨੂੰ ਤੜਫਾਉਂਦਾ ਵੈ
ਨਾ ਦਿਨ ਲੰਗੇ ਨਾ ਰਾਤ ਮੇਰੀ ਕਿਓਂ ਕਲੀ ਦੂਰ ਬੈਠੀ ਨੂੰ ਰਹਿੰਦਾ ਸਤਾਉਂਦਾ ਵੈ
Loading views...
ਜਦੋਂ ਕੁੰਢੀਆਂ ਮੁੱਛਾਂ ਨੂੰ ਵੱਟ ਦੇਈਏ
ਟੇਢੀ ਪੱਗ ਰੂਪ ਸਵਾਰ ਦੀ ਏ
ਫੇਰ ਲੋਕਾਂ ਦੇ ਵਿਚ ਗਲ ਚੱਲਦੀ
ਟੌਹਰ ਵੱਖਰੀ ਸਰਦਾਰ ਦੀ ਏ…hpy
Loading views...