Gursewak singh Leave a comment ਪਤਾ ਨਹੀਂ ਕੀ ਬਾਟੇ ਚ’ਪਿਆਇਆ ਘੋਲ ਕੇ ਦੱਸ ਵੀ ਨਾ ਸਕੇ ਅਸੀਂ ਮੂੰਹੋਂ ਬੋਲ ਕੇ। ਕੋਈ ਵੀ ਨਾ ਓਸ ਦੇ ਸਮਾਨ ਤੁਲਿਆ ਅੱਖੀਆਂ ਚ’ ਦੇਖਿਆ ਜਹਾਨ ਤੋਲ ਕੇ। Copy Loading views...