ਉੜਦੀ ਰੁੜਦੀ ਧੂੜ ਹਾਂ,ਮੈਂ ਕਿਸੇ ਰਾਹ ਪੁਰਾਣੇ ਦੀ ,
ਰੱਖ ਲਈ ਲਾਜ ਮਾਲਿਕਾ ਇਸ ਬੰਦੇ ਨਿਮਾਣੇ ਦੀ
Loading views...
ਉੜਦੀ ਰੁੜਦੀ ਧੂੜ ਹਾਂ,ਮੈਂ ਕਿਸੇ ਰਾਹ ਪੁਰਾਣੇ ਦੀ ,
ਰੱਖ ਲਈ ਲਾਜ ਮਾਲਿਕਾ ਇਸ ਬੰਦੇ ਨਿਮਾਣੇ ਦੀ
Loading views...
ਹੱਸ – ਹੱਸ ਕਿ ਕੱਟਨੀ ਜਿੰਦਗੀ ਯਾਰਾ ਦੇ ਨਾਲ
ਦਿਲ ਲਾ ਕੇ ਰੱਖਣਾ ਬਹਾਰਾ ਦੇ ਨਾਲ ..
ਕੀ ਹੋਇਆ ਜੇ ਅਸੀਂ ਪੂਜਾ – ਪਾਠ ਨਹੀ ਕਰਦੇ
ਸਾਡੀ ਯਾਰੀ ਏ ਰੱਬ ਵਰਗੇ ਯਾਰਾ ਦੇ ਨਾਲ..
Loading views...
ਦੁੱਖ-ਸੁੱਖ ਤਾਂ ਦਾਤਿਆਂ ਤੇਰੀ ਕੁਦਰਤ ਦੇ ਅਸੂਲ ਨੇ,
ਬਸ ਇੱਕੋ ਅਰਦਾਸ ਹੈ ਤੇਰੇ ਅੱਗੇ,
‘ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ,
ਜੇ ਸੁੱਖ ਦਿੱਤੇ ਨੇ ਤਾਂ ਨਿਮਰਤਾ ਬਖਸ਼ੀ
Loading views...
ਦੱਸ ਕਾਹਦਾ ਗਿਲ੍ਹਾ ਮੱਥੇ ਵਾਲੇ ਲੇਖ ਤੇ„
ਡਰਾਈਵਰਾਂ ਦੀ ਜ਼ਿੰਦਗੀ ਸਟੇਅਰਿੰਗ ਬਰੇਕ ਤੇ„
ਭਾਵੇਂ ਅਸੀਂ Dubaiਗੱਡੀਆਂ ਚਲਾੳੁਂਨੇ ਆ„
ਪਰ ਰੋਟੀ ਹੱਕ ਦੀ ਕਮਾੳੁਂਨੇ ਆ,
ਕਰਦੇ ਹਾਂ ਤਪ ਤਪੇ ਇੰਜਣ ਦੇ ਸੇਕ ਤੇ„
ਡਰਾਈਵਰਾਂ ਦੀ ਜ਼ਿੰਦਗੀ ਸਟੇਅਰਿੰਗ ਬਰੇਕ ਤੇ..
Loading views...
ਜੋ ਦਿਓਗੇ ਓਹੀ ਹੀ ਵਾਪਸ ਆਵੇਗਾ
ਚਾਹੇ ਉਹ ਇੱਜ਼ਤ ਹੋਵੇ ਜਾਂ ਫਿਰ ਧੋਖਾ
Loading views...
ਤਾਸ ਚ’ ਇੱਕਾ ਤੇ ਜਿੰਦਗੀ ਚ’ ਸਿੱਕਾ
ਜਦੋ ਚਲਦਾ ਤਾਂ ਦੁਨੀਆਂ ਸਲਾਮਾ ਕਰਦੀ ਆ
Loading views...
ਅਾਪਣੀ ਜਿੰਦਗੀ ਦੇ Humsafar ਖੁੱਦ ਬਣੋ..!!
ਕਿੳੁਕਿ ਕਿਸੇ ਦਾ Sath ਹਮੇਸਾ ਲੲੀ ਨਹੀ ਹੁੰਦਾ
ਨੀਲੀ ਛੱਤ ਵਾਲਿਆ ਬਣਾ ਕੇ ਰੱਖੀ ਕਿਰਪਾ …..
ਤੇਰੇ ਆਸਰੇ ਖੁਆਬ ਵੱਡੇ ਦੇਖੀ ਬੈਠੇ ਆ
Loading views...
ਰੰਗ ਦਾ Brown ਮੁੰਡਾ Nature ਦਾ Cool ਅਾ ….
ਤੱਕਦਾ ਨੀ ਮੁੜਕੇ ੲਿਹ ਪਹਿਲਾਂ ਤੋਂ ਅਸੂਲ ਅਾ
Loading views...
TIME-TIME ਦੀ ਗੱਲ ਆ
ਕੁੜੀਏ.
ਸਮੇਂ ਤੇ ਕਿਹਦਾ ZOR
ਆ.
ਇੰਨੀ ਤੇਰੇ ‘ਚ
ਆਕੜ ਨੀ.
ਜਿੰਨਾ ਯਾਰਾਂ ਦਾ ਰੋਹਬ
ਆ.
Loading views...
ਆਓ ਦੇਸ ਨਾਲ ਕਰ ਲਉ ਪਿਆਰ ਸਾਥੀੳ
ਆਪਾ ਬਣ ਜਾਈਏ ਇਹਦੇ ਸੇਵਾਦਾਰ ਸਾਥੀੳ
ਸੇਵਾਦਾਰ ਦਾ ਅਰਥ ਹੈ >ਸੇਵਾ ਕਰਨ ਵਾਲੇ
ਤੈਨੂੰ ਵਧਾਈ ਲੱਗਾ
Thanks
Loading views...
ਆਓ ਦੇਸ ਨਾਲ ਕਰ ਲਉ ਪਿਆਰ ਸਾਥੀੳ
ਆਪਾ ਬਣ ਜਾਈਏ ਇਹਦੇ ਸੇਵਾਦਾਰ ਸਾਥੀੳ
ਸੇਵਾਦਾਰ ਦਾ ਅਰਥ ਹੈ >ਸੇਵਾ ਕਰਨ ਵਾਲੇ
ਤੈਨੂੰ ਵਧਾਈ ਲੱਗਾ
Thanks
Loading views...
ਜੱਗ ਹੈ ਇੱਕ ਖੇਡ ਤਮਾਸ਼ਾ
ਵਿਰਲਾ ਕੋਈ ਜਾਣੇ
ਦਾਵਾ ਕਰੇ ਮੈਂ ਜਾਣਦਾ ਸਭ ਕੁਝ
ਪਰ ਖ਼ੁਦ ਨੂੰ ਹੀ ਨਾ ਪਛਾਣੇ
Loading views...
ਸਭ ਤੋ ਮਹਿੰਗੀ ਹੁੰਦੀ ਏ ਮਾਸੂਮੀਅਤ__
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ_
Loading views...