gurdeep sangha Leave a comment ਫੁੱਲ ਕਦੇ ਦੋ ਵਾਰ ਨਹੀਂ ਖਿਲਦੇ,❤❤❤ ਜਨਮ ਕਦੇ ਦੋ ਵਾਰ ਨਹੀਂ ਮਿਲਦੇ,❤❤ ਉਝ ਤੇ ਮਿਲਣ ਨੂੰ ਹਜ਼ਾਰਾਂ ਮਿਲ ਜਾਣਗੇ,❤❤ ਪਰ ਦਿਲ ਤੋਂ ਚਾਹੁਣ ਵਾਲੇ ਵਾਰ-ਵਾਰ ਨੀ ਮਿਲਦੇ ❤❤❤ ____________🔚 Copy