ਹੱਸਣ ਲਈ ਤਾਂ ਬਹਾਨਾ ਚਾਹੀਦਾ,
ਰੋਣ ਲਈ ਤਾਂ ਤੇਰੀ ਯਾਦ ਹੀ ਬਥੇਰੀ ਆ,
Sub Categories
ਤੇਰੀਆਂ ਦੁਆਵਾਂ ਨਾਲ ਬੇਬੇ ਮੈਂ ਸੁਖੀ ਵੱਸਦਾ,
ਤੇਰੇ ਹੌਂਸਲੇ ਨਾਲ ਬਾਪੂ ਤੇਰਾ ਪੁੱਤ ਹੱਸਦਾ,
ਕਹਿੰਦੀ ਮੈਨੂੰ ਪਿਆਰ ਕਰਨ ਦੀ ਸ਼ਜਾ ਦੇ?
ਮੈਂ ਜਾ ਕੇ ਉਹਦੇ ਬਾਪੂ ਨੂੰ ਦੱਸਤਾ।
ਤੂੰ ਹੱਥ ਛੱਡਿਆਂ ਮੈਂ ਰਾਹ ਬਦਲ ਲਿਆ,
ਤੂੰ ਦਿਲ ਬਦਲਿਆਂ ਮੈਂ ਸੁਭਾਹ ਬਦਲ ਲਿਆ,
ਨਾ ਸੋਚਿਆ ਕਰ ਤੂੰ ਜਿੰਦਗੀ ਦੇ ਬਾਰੇ ਐਨਾ,
ਜਿਸ ਪਰਮਾਤਮਾ ਨੇ ਜਿੰਦਗੀ ਦਿੱਤੀ ਹੈ
ਉਹਨੂੰ ਤੇਰੇ ਤੋਂ ਜ਼ਿਆਦਾ ਫ਼ਿਕਰ ਹੈ,
ਰੱਬ ਬਹੁਤੀ ਦੇਰ ਨੀ ਲਾਉਂਦਾ ਬਦਲਦਿਆਂ ਮੱਥੇਂ ਦੀਆਂ ਲੀਕਾਂ ਨੂੰ,
ਤੇਰਾ ਖੋਟਾ ਸਿੱਕਾ ਚੱਲੂਗਾ ਬੇਬੇ ਸੁਨੇਹਾ ਦਈਂ ਸ਼ਰੀਕਾਂ ਨੂੰ,
ਖੱਤਰਾ ਏ ਇਸ ਦੌਰ ਵਿੱਚ ਬੁਜ਼ਦਿਲਾਂ ਤੋਂ ਦਲੇਰਾਂ ਨੂੰ,
ਧੋਖੇ ਨਾਲ ਕੱਟ ਲੈਂਦੇ ਨੇ ਕੁੱਤੇ ਵੀ ਸ਼ੇਰਾਂ ਨੂੰ,
ਹਮ ਉਨ ਕੇ ਨਹੀਂ ਹੋਤੇ ਜਨਾਬ
ਜੋ ਸਬ ਕੇ ਹੋਤੇ ਹੈ,
ਥਾਂ ਤੇਰੀ ਮੈਂ ਅੱਜ ਵੀ ਉਸੇ ਥਾਂ ਤੇ ਰੱਖੀ ਏ,
ਘੇਰੇ ਆ ਕੇ ਘੇਰੇ ਯਾਦ ਵਤਨਾਂ ਦੀ ਚਾਰ ਚੁਫ਼ਰੇ,
ਸੂਰਜ ਡੁੱਬ ਨੀ ਗਿਆ ਜਾ ਕੇ ਨਿਕਲਿਆ ਹੋਣਾ ਪਿੰਡ ਮੇਰੇ,
7 Feb 2018 ਦਾ ਦਿਨ ਸੀ,
ਜਦ ਪਹਿਲੀ ਵਾਰੀ ਉਹਨੂੰ ਦੇਖਿਆਂ ਸੀ,
ਪਿਆਰ ਦਾ ਇਹਸਾਸ ਤਾਂ ਹੋ ਗਿਆ ਸੀ,
ਬਸ ਇੰਨੇਂ ਸਾਲਾਂ ‘ਚ ਕਦੇ ਕਹਿ ਨਾ ਹੋਇਆ,
ਦਿਲ ‘ਚ ਰੱਖੀ ਬੈਠੇ ਸੀ,
12 Feb 2021 ਦਾ ਦਿਨ ਸੀ
ਜਦ ਹੌਂਸਲਾ ਕਰਕੇ ਕਹਿ ਤੇ ਦਿੱਤਾ,
ਪਰ ਉ ਤਾਂ ਬਦਲੇ-ਬਦਲੇ ਜਨਾਬ ਸੀ,
ਫੇਰ ਉ ਆਪਣੇ ਰਾਹ ਤੇ ਅਸੀਂ ਆਪਣੇ ਰਾਹ,
ਇੱਕ ਤਰਫ਼ਾ ਪਿਆਰ ਸੀ,
ਇਸੇ ਕਰਕੇ ਧੋਖਾ ਖ਼ਾਦਾ ਸੀ,
13 Apr 2021 ਦਾ ਦਿਨ ਸੀ
ਉਹਨਾਂ ਲਈ ਖ਼ਾਸ ਸੀ, ਜਦ ਉਹਨੂੰ ਇਹਸਾਸ ਹੋਇਆ,
ਮੇਰੇ ਪਿਆਰ ਦਾ ਤਾਂ ਮੇਰੇ ਬੁੱਲਾਂ ਤੇ ਨਾ ਹੁਣ ਉ ਬਾਤ ਸੀ,
ਬਸ ਡਰ ਲੱਗਦਾ ਹੁਣ ਤਾਂ, ਪਰ ‘Pinder’ ਤੂੰ ਤਾਂ
‘DHALIWAL’ ਲਈ ਅੱਜ ਵੀ ਖ਼ਾਸ ਏ,
ਦੂਜਿਆਂ ਦੀਆਂ ਗਲਤੀਆਂ ਕੱਢਣ ਨਾਲੋਂ
ਆਪਣੇ ਆਪ ‘ਚ ਸੁਧਾਰ ਕਰਨਾ ਚੰਗਾ ਹੈ। Dh@liw@l k
ਮੈਂ ਇੱਕ ਹੀ ਇਨਸਾਨ ਤੋਂ ਦੋ ਵਾਰੀ ਦਿਲ ਤੇ ਸੱਟ ਖ਼ਾਦੀ,
ਉਹਨੂੰ ਪਤਾ ਮੈਂ ਪਿਆਰ ਕੀਤਾ ,
ਤੇ ਉਹਨਾਂ ਨੇ ਧੋਖਾ ਦਿੱਤਾ,
ਦੂਰ ਤਾਂ ਚਲੇ ਗਏ ਪਰ ਤੇਰੀਆਂ
ਯਾਦਾਂ ਦਾ ਕੀ ਕਰੀਏ,
ਇੱਕ ਦਿਲ ਦਾ ਖ਼ਾਬ ਅਧੂਰਾ ਏ,
ਬਾਪੂ ਦੀ ਟੋਹਰ ਬਣਾਉਣੀ ਆ,
ਉਦੇਂ ਸਿਰ ਤੇ ਐਸ਼ ਮੈਂ ਬੜੀ ਕੀਤੀ
ਹੁਣ ਬਾਪੂ ਨੂੰ ਐਸ਼ ਕਰਉਣੀ ਆ,
ਦਿਨ ਚੰਗੇ ਬੇਬੇ ਨੂੰ ਦਿਖਾਉਣ ਜੋਗਾ ਹੋ ਜਾਵਾਂ,
ਬਾਪੂ ਦਾ ਨਾਮ ਚਮਕਾਉਣ ਜੋਗਾ ਹੋ ਜਾਵਾਂ,
ਕਰਕੇ ਮੈਂ ਕੁੱਝ ਹਾਏ ਦਿਖਾਉਣ ਜੋਗਾ ਹੋ ਜਾਵਾਂ,
ਏ ਖੁਦਾ ਇਹ ਇਸ਼ਕ ਦਾ ਕੀ ਨਜ਼ਾਰਾ ਏ,
ਕਿਸੇ ਲਈ ਏ ਗੁਨਾਹ ਤੇ ਕਿਸੇ ਲਈ ਜਾਨੋਂ ਪਿਆਰਾ ਏ,