Sub Categories

ਮੈਨੂੰ ਵੀ ਪਤਾ ਸੀ ਕਿ ਲੋਕ ਬਦਲ ਜਾਂਦੇ ਨੇ __!!
ਪਰ ਮੈਂ ਕਦੇ ਉਸਨੂੰ “ਲੋਕਾਂ” ਵਿੱਚ ਨਹੀ ਸੀ ਗਿਣਿਆ



ਅੱਜ ਤੈਨੂੰ ਦੱਸਾਂ ਨਿਸ਼ਾਨੀ , “ਉਦਾਸ” ਰਹਿੰਦੇ ਲੋਕਾਂ ਦੀ,,
ਕਦੀ ਗੌਰ ਨਾਲ ਦੇਖੀ , ਉਹ ਅਕਸਰ “ਹੱਸਦੇ” ਬਹੁਤ.ਨੇ,, !!

ਜੇ ਦਿਲੋਂ ਮੁੰਡਿਆ ਤੂੰ ਚਾਹੇਗਾ ਤਾਂ ਹਰ ਦੁੱਖ ਸੁੱਖ ਫਰੋਲਾ ਗੇ…
ਜੇ ਆਕੜ ਨਾਲ ਬੁਲਾਵੇਗਾ ਫੇਰ ਏਦਾ ਹੀ ਬੋਲਾਗੇ

ਨੀਂਦ ਚ ਵੀ ਗਿਰ ਜਾਂਦਾ ਮੇਰੀ ਅੱਖਾਂ ਚੋਂ ਹੰਝੂ..
ਜਦੋਂ ਤੂੰ ਖੁਆਬਾ ਵਿੱਚ ਮੇਰਾ ਹੱਥ ਛੱਡ ਦਿੰਦਾ ..


ਲਿਖਣਾ ਤੇ ਬਹੁਤ ਕੁੱਝ ਚਾਹੁੰਦੇ ਹਾਂ ਓਹਨਾ ਲਈ..
ਪਰ ਕੀ ਕਰੀਏ ਓਹਨਾ ਨੂੰ ਯਕੀਨ ਹੀ ਨਹੀਂ ਆ ਸਾਡੇ ਲਫਜਾਂ ਤੇ

ਤਕਦੀਰ ਆਪਣੀ ਹੈ, ਆਪੇ ਹੀ ਲਿਖਣੀ ਪੈਂਦੀ…!
ਚਿੱਠੀ ਨਹੀਂ, ਜੋ ਗ਼ੈਰਾਂ ਕੋਲੋਂ ਲਿਖਾ ਲਵੋਗੇ


ਮੁਹੱਬਤ ਦਾ ਸਿਲਸਿਲਾ ਵੀ ਅਜ਼ੀਬ ਆ
ਜੇ ਮਿਲ ਜਾਵੇ ਤਾਂ ਗੱਲਾ ਲੰਮੀਆ,ਜੇ ਵਿਛੜ ਜਾਵੇ ਤਾਂ ਰਾਤਾਂ ਲੰਮੀਆਂ


ਬੜੀ ਨਫ਼ਰਤ ਸੀ ਓਹਨਾ ਨੂੰ ਬੇਵਫ਼ਾ ਲੋਕਾਂ ਤੋਂ…
ਪਤਾ ਨੀ ਓਹਨਾ ਦੀ ਖੁਦ ਨਾਲ ਕਿਵੇ ਨਿਭਦੀ ਹੋਣੀ ਆ

ਮੈਨੂੰ ਕੀ ਪਤਾ ਤੈਥੋਂ ਵੱਧ ਕੇ ਕੋਈ ਸੋਹਣਾ ਹੈ ਜਾਂ ਨਹੀਂ…
ਤੇਰੇ ਬਿਨਾ ਮੈਂ ਕਿਸੇ ਨੂੰ ਗੌਰ ਨਾਲ ਵੇਖਿਆ ਹੀ ਨਹੀਂ..

ਚੰਨ ਨਾਲ ਚਾਨਨੀ
ਤਾਰੇ ਨਾਲ ਲੋਅ ਮਾਹੀਆ
ਤੇਰੀ ਆਂ ਮੈਂ ਤੇਰੀ ਸੋਹਨਿਆ
ਐਵੇ ਕਮਲਾ ਨਾ ਹੋ ਮਾਹੀਆ…..


ਯਾਰਾ ਦਿਲਦਾਰਾ ਵੇ ਆਜਾ ੨ ਗੱਲਾਂ ਕਰੀਏ….
ਆ ਪਿਪਲਾਂ ਦੀਆਂ ਛਾਵਾਂ ਵੇ…
ਬਾਹਵਾਂ ਵਿੱਚ ਪਾ ਕੇ ਬਾਹਵਾਂ ਵੇ…
ਤੈਨੂ ਦਿਲ ਦਾ ਹਾਲ ਸੁਣਾਵਾ ਵੇ…