Deep Bal Leave a comment ਮੈਂ ਇੱਕ ਕੁੜੀ ਨੂੰ ਕਿਹਾ . . ਕਿੱਦਾ ਸੋਹਣਿਉ!! ਬਾਂਦਰੀ ਅੱਗੋ ਕਹਿੰਦੀ…. ਬਹੁਤ ਵਧੀਆ ਭਾਜੀ…….. Copy
Deep Bal Leave a comment ਇਕ ਤੂਫਾਨ ਆਇਆ ਤੇ ਮੈਨੂੰ ਕਹਿੰਦਾ, ਤੇਰਾ ਕੀ ਹੋਵੇਗਾ,,?? ਜੇ ਮੈਂ ਤੇਰਾ ਸਭ ਕੁੱਝ ੳੁਜਾੜ ਦੇਵਾ??? ….. ਮੈਂ ਅੱਗੋਂ ਹੱਸਕੇ ਕਿਹਾ, ਤੂੰ ਦੇਰ ਕਰ ਦਿੱਤੀ…!! Copy