Daljit ਸਿੰਘ Leave a comment ਮੈਨੂੰ ਕਲ ਮੋਦੀ ਦਾ ਮੈਸੇਜ ਆਇਆ ਕਹਿੰਦਾ 100 ਬੂਟੇ ਲਗਾਓ ਤੇ 10,000 ਰੁਪਏ ਮਿਲਣਗੇ ਮੈ ਭੰਗ ਦੇ 250 ਬੂਟੇ ਲਗਾ ਦਿੱਤੇ ਤੇ ਹੁਣ ਥਾਣੇ ਵਾਲੇ ਮੈਨੂੰ 20,000 ਜ਼ੁਰਮਾਨਾ ਭਰਨ ਨੂੰ ਕਹਿ ਰਹੇ ਅਾ । ਏਦੇ ਚ ਮੇਰੀ ਕੀ ਗਲ਼ਤੀ ਅਾ ਦੱਸੋ ਯਾਰ Copy Loading views...