ਜਦੋਂ ਯਾਦ ਸੱਜਣਾਂ ਦੀ ਆਈ
ਅੱਖਾਂ ਦੇ ਵਿੱਚੋ ਪਾਣੀ ਆ ਗਿਆ
ਕਿਓ ਪਾਇਆ ਸੀ ਪਿਆਰ ਦਿਲਾ ਮੇਰਿਆ
ਤੂੰ ਉਮਰਾ ਦਾ ਰੋਗ ਲਾ ਲਿਆ
Sub Categories
ਨਾਂ ਉਹ ਬੋਹੜ ਤੇ ਨਾ ਉਹ ਬਾਬੇ
ਸੱਥਾ ਦੇ ਵਿੱਚ ਮਿਲਦੇ ਆਂ
ਅੱਜ ਕੱਲ ਦੇ ਤਾਂ ਕਾਕੇ ਨਸਿਆ ਦੇ
ਵਿੱਚ ਹਿਲਦੇ ਆ
ਕਿਥੇ ਗਈਆਂ ਖੁਰਾਕਾ ਪੈ ਗਈਆਂ ਡੂੰਘੀਆਂ ਖਾਰਾ ਨੇ
ਲੱਕ ਤੋੜ ਕੇ ਰੱਖਤਾ ਇਹ ਚੰਦਰੀਆ ਸਰਕਾਰਾਂ ਨੇ
ਲਾਟਰੀ ਸਿਰਫ ਪੈਸਿਆਂ ਦਾ ਹੀ ਮਿਲਣਾ ਨਹੀ ਹੁੰਦੀ
ਜਿੰਦਗੀ ਜਿਉਣ ਲਈ ਵੀ ਇੱਕ ਵਧੀਆ ਜੀਵਨ ਸਾਥੀ ਦਾ ਮਿਲਣਾ ਵੀ
ਕਿਸੇ ਲਾਟਰੀ ਤੋ ਘੱਟ ਨਹੀ
ਕਮੀਆ ਹਮੇਸਾ ਯਾਰਾ ਤੇਰੀਆ ਹੀ ਰਹਿਣੀਆ
ਲਾਈਫ ਵਿੱਚ ਭਾਵੈ ਅਸੀ ਸਭ
ਕੁੱਝ ਪਾ ਲਿਆ
. ਤੇਰੇ ਬਿਨਾਂ ਨੀਦ ਕਿਥੇ ਆਉਣੀ ਆ
ਨੀ ਤੂੰ ਨੀਦ ਦੀ ਦਵਾਈ ਵਰਗੀ
ਮਾਂ ਦੀ ਸੇਵਾ ਤੇ ਪਿਓ ਨਾ ਮੈਵਾ
ਮਿਲਦਾ ਜਰੂਰ ਮਿੱਤਰੋ
ਇਨਸਾਨ ਦੇ ਜਿਸਮ ਦਾ ਸਭ ਤੋਂ ਖੂਬਸੂਰਤ ਹਿੱਸਾ ਦਿਲ ਹੈ
ਜੇ ਉਹ ਹੀ ਸਾਫ ਨਹੀਂ ਤਾਂ
ਚਮਕਦਾ ਚੇਹਰਾ ਵੀ ਕਿਸੇ ਕੰਮ ਦਾ ਨਹੀਂ
Buta jalwana