Sub Categories

ਜੇ ਤੁਸੀਂ ਮੇਰੀਆਂ ਫੋਟੋਆਂ ਤੋ ਪ੍ਰੇਸ਼ਾਨ ਹੋ,
ਤਾਂ Customer_Care ਨੂੰ ਸ਼ਿਕਾਇਤ ਕਰ ਕੇ,
ਆਪਣਾ ਇੰਟਰਨੈੱਟ ਬੰਦ ਕਰਵਾ ਲੋ
ਕਿਉਂਕਿ ਅਸੀਂ ਤਾਂ ਸੁਧਰਨਵਾਲੇ ਨਹੀ… #ਸਰੋਆ

Loading views...



ਤੇਰਾ ਮੇਰਾ ਰਿਸ਼ਤਾ ਹੀ ਵੱਖਰਾ ਸੀ
ਰਾਹ ਤੋਂ ਤੂੰ ਭਟਕੀ ਤੇ ਮੰਜਿਲ ਮੇਰੀ ਗੁੰਮ ਹੋ ਗਈ ….. #ਸਰੋਆ

Loading views...

ਉਸ ਵਕਤ ਜਿੰਦਗੀ ਹੀ ਮੁੱਕ ਜਾਂਦੀ ਆ
ਜਦੋ ਕੋਈ ਤੁਹਾਡਾ,ਤੁਹਾਡੇ ਸਾਹਮਣੇ ਤੁਹਾਡਾ ਨਹੀਂ ਹੁੰਦਾ…. #ਸਰੋਆ

Loading views...

ਮੇਰੇ ਕੋਲ ਹਰ ਗੱਲ ਸਹਿਣ ਕਰਨ ਦਾ ਹੌਂਸਲਾ
ਪਰ ਇੱਕ ਤੇਰਾ ਨਾਮ ਹੀ ਮੈਨੂੰ ਕਮਜੋਰ ਬਣਾ ਦਿੰਦਾ….. #ਸਰੋਆ

Loading views...


ਇਹਨੂੰ ਨਸੀਹਤ ਸਮਝਾਂ ਜਾਂ ਫਿਰ ਜੁਬਾਨੀ ਚੋਟ
ਇੱਕ ਸ਼ਖਸ਼ ਨੇ ਕਿਹਾ ਸੀ ਕਿ ਗਰੀਬ ਕਦੇ ਪਿਆਰ ਨਹੀਂ ਕਰਦੇ….. #ਸਰੋਆ

Loading views...

ਕਿਸੇ ਨੂੰ ਝੂਠਾ ਪਿਆਰ
ਕਰਕੇ ਉਸਦੇ ਅਰਮਾਨਾਂ ਨਾਲ ਨਾਂ ਖੇਡੋ, ਕਈ ਵਾਰ ਟੁੱਟੇ
ਦਿਲਾਂ ਦੀਆਂ ਬਦ ਦੁਆਵਾਂ ਜਿੰਦਗੀ ਨੂੰ ਲੈ
ਡੁੱਬਦੀਆਂ ਨੇ….. #ਸਰੋਆ

Loading views...


ਓਹਨੂੰ ਵਿਛੜ ਦੇ ਵਕ਼ਤ ਪੁਛ ਲਿਆ “ਕਿਸੇ ਹੋਰ ਦਾ ਹੋਣ ਲੱਗੇ ਹੋ,
ਤਾ ਜਵਾਬ ਆਇਆ “ਪਹਿਲਾ ਤੇਰੀ ਕਦੋ ਸੀ ਮੈਂ ….#ਸਰੋਆ

Loading views...


ਕੋਸ਼ਿਸ਼ ਕਰ ਰਿਹਾ ਤੇਰੇ ਬਿਨਾ ਜੀਣ ਦੀ
ਜੇ ਜੀ ਲਇਆ ਤੇ ਇਤਿਹਾਸ ਬਣ ਜਾਣਾ
ਜੇ ਮਰ ਗਿਆ ਤਾ ਲਾਸ਼ ਬਣ ਜਾਣਾ ….. #ਸਰੋਆ

Loading views...

ਅਜੇ ਵਗਦੀਆਂ ਵਗ ਲੈਣ ਦੇ ਇਹ ਪੌਣਾ ਸਬਰ ਦੀਆ
ਅਜੇ ਦੂਰ ਨੇ ਰਾਹਵਾਂ ਨੀ ਤੇਰੇ ਯਾਰ ਦੀ ਕਬਰ ਦੀਆਂ #ਸਰੋਆ

Loading views...

ਝੂਠੇ ਜਿਹੇ ਖੁਆਬ ਨਹੀ
ਕਿਸੇ ਨੂੰ ਦਿਖਾਉਣੇ ਚਾਹੀਦੇ
ਜਿਹੜੇ ਤੋੜ ਜਾਣ ਵਾਅਦੇ
ਉੱਥੇ ਨਹੀ ਦਿਲ❤ ਲਾਉਣੇ ਚਾਹੀਦੇ …. #ਸਰੋਆ

Loading views...


ਮੈਨੂੰ ਹਜਾਰਾਂ ਚਿਹਰਿਆ ਚੋਂ ਉਹਦੇ ਵਰਗੀ ਝਲਕ ਮਿਲੀ ਸੀ…
ਪਰ ਦਿਲ ਵੀ ਜਿਦ ਤੇ ਅੜਿਆ ਰਿਹਾ ਕਿ ਜੇ ਉਹ ਨਹੀਂ ਤਾਂ ਕੋਈ ਹੋਰ ਵੀ ਨਹੀਂ..ਸਰੋਅਾ

Loading views...


ਬਸ ਕਰ ਰੋ ਨਾ …
ਤੇਰੇ ਜਹੀ ਦੁਨੀਅਾ ਤੇ….
ਲੱਭਣੀ ਕੋੲੀ ਹੋਰ ਨਾ…
ਤੂੰ ਹੀ ਮੇਰੀ jaan ੲੇ…
ਤੂੰ ਹੀ ਤੇ ੲੀਮਾਨ ੲੇ….
ਕੋੲੀ ਨਾ ਕਸੂਰ ਮੇਰਾ ….
ਅੈਵੇ ਬਦਨਾਮ ਮੈਂ…… #ਸਰੋਆ

Loading views...

‘ ਅਸੀਂ ਤੁਰਦੇ ਰਹੇ ਬਿਨਾਂ ਮੰਜ਼ਿਲ ਤੋਂ,
ਮੰਜ਼ਿਲ ਖੜੀ ਸੀ ਲੰਮਾ ਰਾਹ ਬਣਕੇ,
ਜ਼ਿੰਨਾਂ ਰਾਹਾਂ ਨਾਲ ਜੁੜੀਆਂ ਨੇ ਯਾਦਾ ਸਾਡੀਆਂ,
ਉਥੇ ਖੜੇ ਨੇ ਰੁੱਖ ਗਵਾਹ ਬਣਕੇ,
ਜਦੋ ਉਹਨਾਂ ਨੂੰ ਵਕਤ ਮਿਲੂ ਸਾਡੇ ਬਾਰੇ ਸੋਚਣ ਦਾ,
ਉਦੋ_ਪਏ_ਹੋਵਾਗੇ_ਅਸੀ_ਕਿਤੇ_ਸਵਾਹ_ਬਣਕੇ…#ਸਰੋਆ

Loading views...


ਜਾਹ ਬੇਦਰਦ ਰਾਹੀਆ ਵੇ,
ਤੈਂਨੂੰ ਮੀਤ ਬਣਾ ਕੇ ਕੀ ਲੈਣਾ,
ਤੇਰੇ ਤੋਂ ਪੀੜ ਪਛਾਣੀ ਨਹੀਂ ਜਾਣੀ ,
ਤੈਂਨੂੰ ਜਖ਼ਮ ਦਿਖਾ ਕੇ ਕੀ ਲੈਣਾ… #ਸਰੋਆ

Loading views...

ਕੋਈ ਗੱਲ ਤਾਂ ਜਰੂਰ ਹੈ ਮੁਹੱਬਤ ਵਿੱ
ਕਿਉਕਿ ਇੱਕ ਲਾਸ਼ ਲਈ
ਕੋਈ ਤਾਜ ਮਹਿਲ ਨਹੀਂ ਬਣਵਾ ਸਕਦਾ #ਸਰੋਆ

Loading views...

ਅੱਜ ਦਿਲ ਬਹੁਤ ਉਦਾਸ ਏ
ਉਸਦੇ ਆਉਣ ਦਾ ਤਾਂ ਪਤਾ ਨਹੀਂ
ਪਰ ਮੋਤ ਆਉਣ ਦਾ ਖਿਆਲ ਏ …. #ਸਰੋਆ

Loading views...