Sub Categories

ਹਾਈਕੋਰਟ ਨੇ ਸ਼ਪੱਸ਼ਟ ਕਰ ਦਿੱਤਾ ਕਿ ਜੇ ਪਤੀ ਪਰਮੇਸਵਰ ਹੈ ਤਾਂ..
Boy friend ਵੀ ਕੋਈ ਛੋਟਾ ਮੋਟਾ #ਦੇਵਤਾ ਮੰਨਿਆ ਜਾਵੇਗਾ.

Loading views...



ਝੱਲਾ ਹੋ ਗਿਆ ਸ਼ੁਦਾਈ ਲਗਦਾ.
ਅੱਖ ਤੇਰੇ ਚਿਹਰੇ ਉੱਤੋਂ ਚੱਕਦਾ ਈ ਨਾ
ਤੂੰ ਹੀ ਦੱਸ ਕੀ ਕਰਾ ਦਿਲ ਦਾ..
ਤੈਨੂੰ ਚਾਹੁਣ ਤੋ ਇਹ ਹੱਟਦਾ ਹੀ ਨਾ

Loading views...

ਕਦੇ ਨਾ ਕਦੇ ਤਾਂ ਸਾਡੀ ਯਾਦ ਆਉਗੀ
ਅੱਜ ਨੀ ਜਾ ਥੋੜੇ ਚਿਰਾਂ ਬਾਦ ਆਉਗੀ….

Loading views...

ਚੱਲਦੀਆ ਹਵਾਵਾਂ ਚੋ ਆਵਾਜ ਆਵੇਗੀ
ਹਰ ਧੜਕਣ ਚੋ ਇੱਕ ਫਰੀਆਦ ਆਵੇਗੀ…..
ਭਰ ਦੇਵੇਗਾ Jot ਤੇਰੇ ਦਿੱਲ ਵਿੱਚ ਪਿਆਰ ਇੰਨਾ,
ਕਿ ਸਾਹ ਵੀ ਲਵੇਗੀ ਤਾ ਉਹਦੀ ਯਾਦ
ਆਵੇਗੀ, ….

Loading views...