ਉਂਗਲੀਂ ਦਾ ਛੱਲਾ ਹੋਵਾ,
ਕਦੇ ਨਾ ਕੱਲਾ ਹੋਵਾ,
ਦੁਨੀਆਂ ਲਈ ਜੋ ਵੀ ਹੋਵਾ,
ਤੇਰੇ ਲਈ ਝੱਲਾ ਹੋਵਾ,
ਜਿੰਦਗੀ ਦਾ ਚਾਨਣ ਹੋਵਾ,
ਜਨਮਾਂ ਦੀ ਪਿਆਸ ਹੋਵਾ,
Hasrat ਤਾਂ ਏਹੀ ਏ
ਤੇਲੇ ਲਈ ਖ਼ਾਸ ਹੋਵਾ
Loading views...
ਉਂਗਲੀਂ ਦਾ ਛੱਲਾ ਹੋਵਾ,
ਕਦੇ ਨਾ ਕੱਲਾ ਹੋਵਾ,
ਦੁਨੀਆਂ ਲਈ ਜੋ ਵੀ ਹੋਵਾ,
ਤੇਰੇ ਲਈ ਝੱਲਾ ਹੋਵਾ,
ਜਿੰਦਗੀ ਦਾ ਚਾਨਣ ਹੋਵਾ,
ਜਨਮਾਂ ਦੀ ਪਿਆਸ ਹੋਵਾ,
Hasrat ਤਾਂ ਏਹੀ ਏ
ਤੇਲੇ ਲਈ ਖ਼ਾਸ ਹੋਵਾ
Loading views...
ਸਾਡਾ Gulaab ਤਾਂ ਖੋਰੇ ਕਿੱਥੇ ਰੁੱਲ ਗਿਆ,
ਲੱਖ਼ਾਂ ਦਾ ਹੋ ਕੇ ਉ ਲੱਗ ਕੱਖ਼ਾਂ ਦੇ ਮੁੱਲ ਗਿਆ,
Loading views...
ਇੱਕ ਬਾਂਹ ਸੱਜੀ ਤੇ ਦੂਜੀ ਖੱਬੀ,
ਭਰਾ ਮਿਲਦੇ ਨੇ ਰੱਬ ਸੱਬਬੀ।
I LOVE YOU BAI
Loading views...
ਕੋਈ ਪੰਡਿਤ ਦੱਸ ਨੀ ਸਕਦਾ,
ਯਾਰਾਂ ਦੇ ਹੱਥ ਦੀਆਂ ਦੇਖ ਕੇ ਲੀਕਾਂ ਨੂੰ
ਉੱਪਰ ਵਾਲਾ ਹੀ ਜਾਣਦਾ ਸਾਡੀਆਂ ਮਰਨ ਦੀਆਂ ਤਰੀਕਾਂ ਨੂੰ
Loading views...
Join ਕਰਨੀ ਆ ਆਰਮੀ +2 ਤੋਂ ਬਾਅਦ ਜੀ,
ਬਾਡਰ ਤੇ ਸ਼ਹੀਦ ਹੋ ਕੇ ਇੰਡੀਆਂ ਤੋਂ ਜਾਨ ਵਾਰਨੀ,
ਲਾਡਾਂ ਨਾਲ ਪਾਲਿਆ ਤੂੰ ਪੁੱਤ ਅੰਮੀਏ,
ਹੁਣ ਨੀ ਪਿੰਡ ਮੁੜਦਾ ਤੇਰਾ ਪੁੱਤ ਅੰਮੀਏ।
ਅਰਥੀ ਤੇ ਆਵਾਂਗਾ ਮਾਂ ਹੁਣ ਫ਼ੌਜ ‘ਚੋਂ
ਦੁੱਖੀ ਹੋਈ ਨਾ ਤੂੰ ਪੁੱਤ ਉੱਤੇ ਮਾਣ ਕਰੀ ਅੰਮੀਏ।
Loading views...
ਇਸ਼ਕ ਅਨੌਖਾ ਏ, ਭਾਵੇਂ ਵਿੱਚ ਧੋਖਾ ਏ,
ਪੀੜ ਬੇਹਿਸਾਬ ਏ, ਤਾਵੀਂ ਲਾ ਜਵਾਬ ਏ,
ਪਹਿਲਾ ਤੇਰੀ ਯਾਦ ਏ, ਬਾਕੀ ਸਭ ਬਾਅਦ ਏ,
ਦਿਲ ਮੇਰਾ ਕੈਦ ਏ, ਜਿਸਮ ਆਜ਼ਾਦ ਏ,
ਯਾਦਾਂ ਨਾਲ ਜ਼ਰਾਨੇਂ ਸਾਡੇ ਨੀਦਾਂ ਨਾਲ ਵੈਰ ਐ,
Tera Aashiq ਅੱਜ ਵੀ ਰੱਬ ਤੋਂ ਮੰਗਦਾ ਤੇਰੀ ਖ਼ੈਰ,
ਤੇਰੇ ਤੋਂ ਬਿੰਨਾਂ ਹੋਰ ਕਿਸੇ ਵੱਲ ਤੁਰਦੇ ਹੀ ਨੀ ਪੈਰ
Loading views...