Amaninder Singh Leave a comment ਕੋਈ ਨਹੀਂ ਸਮਝਦਾ ਮੈਨੂੰ, ਸਿਰਫ ਸਮਝਾ ਕੇ ਚਲਾ ਜਾਂਦਾ ਹੈ, ਮੇਰੇ ਜ਼ਜ਼ਬਾਤਾਂ ਨੂੰ ਪੈਰਾਂ ਚ ਰੋਲ ਕੇ ਚਲਾ ਜਾਂਦਾ ਹੈ, ਮੇਰੇ ਅੰਦਰ ਵੀ ਦਿਲ ਹੈ, ਮੇਰੀਆਂ ਵੀ ਖ਼ਵਾਹਿਸ਼ਾ ਨੇ, ਮੇਰੇ ਵੀ ਸੁਪਨੇ ਨੇ, ਐਵੇ ਨਾ ਸਤਾਓ ਕੋਈ ਮੈਨੂੰ ਮੈਂ ਕੋਈ ਖਿਡੌਣਾ ਨਹੀਂ ਆ Copy