Sub Categories

ਹਰ ਸਾਹ ਤੇ ਤੇਰਾ ਹੀ ਖਿਆਲ ਰਹਿੰਦਾ__
ਮੇਰੀਆਂ ਨਬਜਾਂ ਚ ਤੇਰਾ ਹੀ ਸਵਾਲ ਰਹਿੰਦਾ_
ਤੂੰ ਇੱਕ ਵਾਰ ਮੇਰੀਆਂ ਯਾਦਾਂ ਚ ਆ ਕੇ ਦੇਖ_
ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ

Loading views...



ਹਾਏ ਨੀ 2 ਤਾਰਾਂ ਪਿੱਤਲ ਦੀਆਂ
ਜਦੋ ਤੇਰੀ ਯਾਦ ਆਵੇ ਮੂੰਹ ਚੋਂ ਗਾਲਾਂ ਨਿੱਕਲ ਦੀਆਂ

Loading views...

ਹਸਾਉਦਾ ਤੇ ਰਵਾਉਦਾ ਵਕਤ ⏰
ਕੱਖ ਤੋਂ ਲੱਖ ਬਣਾਉਦਾ ਵਕਤ

Loading views...

ਦੋ ਗੱਲਾਂ ਹਮੇਸ਼ਾ ਯਾਦ ਰੱਖੋ
੧ਰੱਬ ਦਾ ਡਰ ਤੇ…
੨ ਰੱਬ ਦਾ ਦਰ..
ਬੋਲੋ ਸਤਿਨਾਮ ਸ਼੍ਰੀਂ ਵਾਹਿਗੁਰੂ ਜੀ.

Loading views...


ਬੰਦੇ ਨੂੰ ਕਦੀ ਵੀ ਆਪਣੀ ਔਕਾਤ ਨਹੀ ਭੂੱਲਣੀ ਚਾਹੀਦੀ..
ਸੋਹਰਤ ਦਾ ਤਮਾਸਾ ਤਾ ਦੋ-ਚਾਰ ਦਿਨ ਦਾ ਹੁੰਦਾ …

Loading views...

ਕੀ ਪਤਾ ਕਿੰਨੇ ਦੁੱਖ ਹੋਵਣ
ਕੀ ਪਤਾ ਘਰ ਦੇ ਜੀ ਭੁੱਖ ਨਾਲ ਰੋਵਣ
ਕੀ ਪਤਾ ਸਿਰ ਤੇ ਪਿਉ ਦਾ ਸਾਇਆ ਨਾ ਹੋਵੇ
ਕੀ ਪਤਾ ਘਰੇ ਕੋਈ ਬਿਮਾਰ ਹੋਵੇ..
ਮਾੜੇ ਟਾਇਮ ਚ ਲੋਕਾ ਤੋ ਨਾ ਪੈ ਜੇ ਮੰਗਣਾ
ਦੁੱਖ ਆਪਣੇ ਲਕੋ ਕੇ ਤੁਹਾਡੀ ਖੁਸ਼ੀਆ ਚ ਖੋ ਕੇ
ਫਿਰ ਸਟੇਜਾ ਤੇ ਨੱਚਣ ਤੋ ਕਿਉ ਸੰਗਣਾ…

Loading views...


ਚੱਪਲ ਨਾਲ ਜਰਾਬਾਂ ਪਾਉਣ ਵਾਲੀਏ
ਕਾਨੂੰ ਸਾਨੂੰ ਦੇਸੀ ਦੇਸੀ ਆਖਦੀ ਫਿਰੇ..

Loading views...


ਔਗਣਹਾਰੇ ਗੁਣ ਨਹੀ ਕੋਈ
ਤੂੰ ਗੁਣਾਂ ਦੀ ਖਾਣ ਦਾਤਾ
ਤੂਹੀਂ ਜਿਉਣ ਦਾ ਢੰਗ ਸਿਖਾਵੀਂ
ਇੱਕ ਤੇਰੇ ਤੇ ਹੀ ਮਾਣ ਦਾਤਾ

Loading views...

ਮੈਨੁੰ ਕਹਿੰਦੀ ਤੁਸੀ ਕੰਜੂਸ ਬਹੁਤ ਹੋ…
ਮੈਂ ਕਿਹਾ ਬੀਬਾ ਜਿੰਨਾ ਤੂੰ ਨੈਟ ਪੈਕ ਪੁਅਾਂਦੀ ਅਾ…
ਓਨਾ ਤਾਂ ਮੇਰਾ ਪੇਜ ਤੇ ਧੰਨਵਾਦ ਕਰਨ ਨੂੰ ੳੁਡ ਜਾਂਦਾ…

Loading views...

ਸਹੀ ਟਾਈਮ ਤੇ ਸਹੀ ਜਗ੍ਹਾ ਤੇ ਹੋਣਾ ਕਿਸਮਤ ਦੀ ਗੱਲ ਹੈ
ਗਲਤ ਜਗ੍ਹਾ ਤੇ ਗਲਤ ਟਾਈਮ ਤੇ ਹੋਣਾ ਹਿੰਮਤ ਦੀ ਗੱਲ ਹੈ…

Loading views...


ਦਿੱਲ ਵਿੱਚ ਰਹਿਣਾ ਸਿੱਖੋ,
ਘਰਾਂ ਵਿੱਚ ਤਾ ਸਾਰੇ ਰਹਿੰਦੇ ਨੇ

Loading views...


ਅਸੀਂ ਜੋ ਮੰਗਦੇ ਹਾਂ ਉਹ ਦੁੱਖ ਹੈ,
ਵਾਹਿਗੁਰੂ ਜੋ ਦਿੰਦਾ ਹੈ ਉਹ ਸੁੱਖ ਹੈ
ਮਿਲਣਾ ਹਮੇਸ਼ਾ ਵਕਤ ਨਾਲ ਹੈ,
ਵਕਤ ਤੋਂ ਪਹਿਲਾਂ ਸਾਡੀ ਭੁੱਖ ਹੈ.

Loading views...

ਸਿਖਾਈ ਰੱਬਾ ਕਰਨਾ ਸਤਿਕਾਰ ਹਰ ਜਾਤ ਦਾ ..
ਦਿਲਾਉਦਾ ਰਹੀ ਚੇਤਾ ਮੈਨੂੰ ਮੇਰੀ ਤੂੰ ਔਕਾਤ ਦਾ ..
..
ਤੂੰ ਈਰਖਾ, ਕਰੋਧ, ਲੋਭ ਰੱਖੀ ਦੂਰ ਮੇਰੇ ਕੋਲੋ……..
..
ਸਿਖਾਈ ਰੱਖਣਾ ਫਰਕ ਮੈਨੂੰ ਦਿਨ ਅਤੇ ਰਾਤ ਦਾ ..
ਮਾਣ ਕੋਈ ਹੋਵੇ ਨਾ ਇੰਨ੍ਹਾ ਦੌਲਤਾਂ ਦਾ ਕਦੇ ..
..
ਰਹਾਂ ਸ਼ੁੱਕਰ ਗੁਜਾਰ ਸਦਾ ਦਿੱਤੀ ਤੇਰੀ
ਦਾਤ ਦਾ..

Loading views...


ਸ਼ਹਿਰੀ ਕੁੜੀ (ਪਿੰਡ ਦੇ ਮੁੰਡੇ ਨੂੰ) … ਜਾਨ ਤੁਸੀ ਮੇਰੇ ਨਾਲ
ਪਿਆਰ ਦੀਆ ਗੱਲਾ ਕਿਉ ਨਹੀ ਕਰਦੇ ??
.
ਦੇਸੀ ਮੁੰਡਾ… ਵਿਆਹ ਤੋ ਬਆਦ ਦੱਸੂਂ,…??
.
.
.
ਵਿਆਹ ਤੋ 1 ਸਾਲ ਬਆਦ…
..
ਦੇਸੀ ਮੁੰਡਾ (ਸ਼ਹਿਰੀ ਕੁੜੀ ਨੂੰ) – ਰਾਤ ਦੇ 11 ਵਜੇ ”
ਆਜਾ ਪਿਆਰ ਦੀਅ ਗੱਲਾਂ ਕਰੀਏ…
.
ਸ਼ਹਿਰੀ ਕੁੜੀ (ਪਿੰਡ ਦੇ ਮੁੰਡੇ ਨੂੰ)… ਚੁੱਪ ਕਰਕੇ ਸੋ ਜਾ ..
..
ਸਵੇਰੇ 5 ਵਜੇ ਮੱਝਾਂ ਚੋਣੀਆ ਮੈ ਕਿਤੇ ਵਿਹਲੀ ਆ
ਜਿਹੜਾ ਪਿਆਰ
ਦੀਆ ਗੱਲਾ ਕਰਨ ਨੂੰ….

Loading views...

रोशनी के उजाले मेँ तो हर कोई चमकता है.,
पर ऐ-जान तू तो वो है,
जो अँधेरे मेँ भी चाँद की रोशनी को फीका कर दे.

Loading views...

19 ਸਾਲਾ ਦਾ ਇਕ ਮੁੰਡਾ ਸਾਈਕਲ ‘ਤੇ ਅਖਬਾਰਾਂ ਰੱਖੀ ਜ਼ੋਰ-ਜ਼ੋਰ
ਨਾਲ ਆਵਾਜ਼ ਲਗਾ ਰਿਹਾ ਸੀ..
.
ਅੱਜ ਦੀ ਤਾਜ਼ਾ ਖਬਰ,ਅੱਜ ਦੀ ਤਾਜ਼ਾ ਖਬਰ…..??
.
.
.
ਇਕ ਮੁੰਡੇ ਨੇ ਸ਼ਹਿਰ ‘ਚ 20 ਵਿਅਕਤੀਆਂ ਨੂੰ
ਠੱਗ ਲਿਆ…
.
ਇਕ ਬਾਊ ਜੀ ਨੇ ਇਹ ਖਬਰ ਪੜ੍ਹਨ ਲਈ ਪੈਸੇ ਦੇ ਕੇ ਅਖਬਾਰ
ਖਰੀਦ ਕੇ ਪੜ੍ਹੀ ਤਾਂ ਉਹ ਪਿਛਲੇ ਮਹੀਨੇ ਦੀ ਸੀ…

ਉਨ੍ਹਾਂ ਦੇਖਿਆ ਕਿ ਮੁੰਡਾ ਅੱਗੇ ਵਧਦਾ ਆਵਾਜ਼
ਲਗਾ ਰਿਹਾ ਸੀ..
.
”ਸ਼ਹਿਰ ਵਿਚ ਇਕ ਮੁੰਡੇ ਨੇ 21 ਵਿਅਕਤੀਆਂ ਨੂੰ ਠੱਗਲਿਆ..

Loading views...