Sub Categories

ਅਸੀਂ ਐਨਾ ਤੈਨੂੰ ਚਾਹਿਆ ਕਿ ਅਸੀਂ ਰੱਬ ਭੁੱਲ ਗਏ
ਸਾਡੇ ਆਪਣੇ ਪਰਾਏ ਉਦੋਂ ਸਭ ਭੁੱਲ ਗਏ
ਚਾਹ ਕੇ ਨਾ ਸਭ ਕੁਝ ਮਿਲਦਾ……
ਪੈਂਦੇ ਮੰਨਣੇ ਓਹਦੇ ਭਾਣੇ…
ਤੈਨੂੰ ਹਾਲ ਸੁਣਾਵਾਂ ਦਿਲ ਦਾ…..
ਜੇ ਕਿਤੇ ਗੱਲ ਇਸ਼ਕ ਦੀ ਜਾਣੇ

Loading views...



ਯਾਰੀ ਲਾਈ ਦਾ ਕਦੀ ਏਹਸਾਨ ਨਹੀਂ ਹੁੰਦਾ
ਯਾਰਾਂ ਨੂੰ ਯਾਰੀ ਦਾ ਗੁਮਾਨ ਨਹੀਂ ਹੁੰਦਾ
ਯਾਰੀ ਜੇ ਲਾਈ ਹੋਵੇ ਇਮਾਨ ਰਖ ਕੇ
ਫ਼ੇਰ ਯਾਰ ਵੀ ਕਦੇ ਬੇਇਮਾਨ ਨਹੀਂ ਹੁੰਦਾ.

Loading views...

Babli -ਮੇਰਾ ਬਾਬੂ,ਮੇਰਾ ਸੋਹਣਾ,ਮੇਰਾ ਸਵੀਟੂ,ਮੇਰੇ ਨਾਲ ਵਿਆਹ ਕਰੇਂਗਾ,,,
?
?
?
?
?
?
?
?
?
?
?
?
?
ਸੇਰੂ -ਨਾ ਤੂੰ ਮੈਨੂੰ ਪਰਪੋਸ ਕਰ ਰਹੀ ਏਂ ਜਾ ਗੋਦ ਲੈ ਰਹੀ ਏ,,

Loading views...

ਮੇਰੇ ਕੋਲ ਤਾਂ ਸਿਰਫ ਤੇਰੀਆਂ ਯਾਦਾਂ ਹੀ ਆ
ਜੀਹਦੇ ਕੋਲ ਤੂੰ ਆਂ ਜਿੰਦਗੀ ਤਾਂ ਉਹਨੂੰ ਮੁਬਾਰਕ ਆ

Loading views...


ਕੱਲ ਮੈ ਖੇਤ ਵਿੱਚ ਤੁਰਿਅਾ ਜਾਵਾ
ਅਚਾਨਕ 1 ਸੱਪ ਮੇਰੇ ਮੂਹਰੇ ਅਾ ਗਿਅਾ …
ਮੈ ਡਰ ਕੇ ਪਿੱਛੇ ਹੋਣ ੲੀ ਲੱਗਾ ਸੀ……
ਕਿ ਅੱਗੋ ਸੱਪ ਬੋਲਿਅਾ ਡਰ ਨਾ ਭਰਾਵਾ ….
ਹਾਲੇ ਮੈਨੂੰ Kaur-B ਡੰਗ ਮਾਰਨਾ ਸਿਖਾ ਕੇ ਨੀ ਗੲੀ……..

Loading views...

ਅੱਖਾਂ ਬੰਦ ਕਰਕੇ ਨਹੀਂਓਂ
ਮੰਜਿਲ ਵੱਲ ਦੌੜੀ ਦਾ
ਕੋਠੇ ਚੜਕੇ ਭੁੱਲੀਦਾ ਨੀ
ਪਹਿਲਾ ਡੰਡਾ ਪੌੜੀ ਦਾ.

Loading views...


ਇਹ ਮੁਹੱਬਤ ਦਾ ਕਿਰਦਾਰ ਵੀ ਅਜੀਬ ਜਿਹਾ
ਜੋ ਅਧੂਰੀ ਰਹਿ ਸਕਦੀ ਆ ਪਰ ਖਤਮ ਨਹੀਂ ਹੋ ਸਕਦੀ॥

Loading views...