9517800315 Leave a comment ਮੈਂ ਤੀਲੇ ਚਾਰ ਟਿਕਾਏ ਮਰਕੇ.. ਝੱਖੜ ਆਣ ਖਿਲਾਰ ਗਿਆ.. ਨੀ ਤੂੰ ਤਾਂ ਘੱਟ ਨਾ ਕੀਤੀ ਨੀ ਅੜੀਏ.. ਸਾਡਾ ਹੀ ਦਿਲ ਸਹਾਰ ਗਿਆ.. ਮੈਂ ਬੁਰੇ ਵਕਤ ਨੂੰ ਆਖਾਂ ਚੰਗਾ.. ਜਿਹੜਾ ਖੋਟੇ ਖਰੇ ਨਿਤਾਰ ਗਿਆ.. ਪਿਆਰ ਸ਼ਬਦ ਉਂਜ ਸੋਹਣਾ ਏ.. ਹੋ ਮੇਰੇ ਲਈ ਬੇਕਾਰ ਗਿਆ.. Copy Loading views...