*ਬੈਂਸ* ਨੂੰ ਕਹਿਕੇ ਬੁਰਾ*
*ਖੁਸ਼ ਹੁੰਦਾ ਰਕੀਬ (ਦੁਸ਼ਮਣ) ਮੇਰਾ*
*ਅਸੀਂ ਜਿਸ ਮਹਿਫ਼ਲ ਵਿੱਚ ਜਾਈਏ*
*ਹੁੰਦੀ ਖ਼ੂਬ-ਆ-ਖ਼ੂਬ ਹੈ*
ਃਃਃ*ਵਾਰੀਅਰ*ਬੈਂਸ*ਃਃਃ
Loading views...
*ਬੈਂਸ* ਨੂੰ ਕਹਿਕੇ ਬੁਰਾ*
*ਖੁਸ਼ ਹੁੰਦਾ ਰਕੀਬ (ਦੁਸ਼ਮਣ) ਮੇਰਾ*
*ਅਸੀਂ ਜਿਸ ਮਹਿਫ਼ਲ ਵਿੱਚ ਜਾਈਏ*
*ਹੁੰਦੀ ਖ਼ੂਬ-ਆ-ਖ਼ੂਬ ਹੈ*
ਃਃਃ*ਵਾਰੀਅਰ*ਬੈਂਸ*ਃਃਃ
Loading views...
ਮਸ਼ਹੂਰ ਹੋਣ ਦਾ ਸੋੰਕ ਨੀ ਸਾਨੂੰ…
ਰੱਬ ਆਪੇ ਹੀ ਚਰਚੇ ਕਰਵਾਈ ਜਾਦੈਂ…
ਪਿੱਛੇ ਮੁੜ ਵੇਖਣਾ ਕਦੇ ਸਿੱਖਿਆ ਨਹੀਂ…
ਵਾਹਿਗੁਰੂ ਸੱਚੇ ਪਾਤਸ਼ਾਹ ਆਪੇ ਹੀ ਰਾਹ ਵਿਖਾਈ ਜਾਦੈਂ…
Loading views...
ਬਹੁਤ ਕੁੱਝ ਬਦਲ ਜਾਦੈਂ ਸਮੇ ਦੇ ਨਾਲ…
ਪਹਿਲਾਂ ਜ਼ਿੱਦ ਕਰਿਆ ਕਰਦੇ ਸੀ,.,
ਹੁਣ ਸਮਝੌਤੇ…
ਕਿਉਂਕਿ ਹੁਣ ਲੋਕ ਕਿਸੇ ਦੀਆਂ ਕਮੀਆਂ ਨੂੰ…
ਇਸ ਤਰਾਂ ਭੰਡਦੇ ਨੇ…
ਜਿਵੇਂ ਕਿ ਖ਼ੁਦ ਫ਼ਰਿਸ਼ਤੇ ਹੋਣ…
Loading views...
*ਅੱਜ ਦਾ ਵਿਚਾਰ*
•••••••••••••••••
*ਸਮੁੰਦਰ ਵੱਡਾ ਹੋ ਕੇ ਵੀ ਆਪਣੀ ਹੋਂਦ ਵਿੱਚ ਰਹਿੰਦਾ ਹੈ
ਅਤੇ ਇਨਸਾਨ ਛੋਟਾ ਹੋ ਕੇ ਵੀ ਆਪਣੀ ਔਕਾਤ ਭੁੱਲ ਜਾਂਦਾ ਹੈ**ਵਾਰੀਅਰ*ਬੈਂਸ*
Loading views...
ਜਿੱਥੇ ਕੋਈ ਸਾਥ ਨਾ ਦੇਵੇ ਤਾਂ
ਉਦਾਸ ਨਾ ਹੋਇਓ , ਕਿਉਂਕਿ ਪਰਮਾਤਮਾ ਤੋਂ ਵੱਡਾ ਕੋਈ ਹਮਸਫ਼ਰ ਨਹੀਂ
Loading views...
ਹੱਕ ਤੇ ਸੱਚ ਵਾਲੀ ਕਮਾਈ ਔਖੀ ਤਾਂ ਬਹੁਤ ਹੈ ਪ੍ਰਦੇਸ਼ਾਂ ਵਿੱਚ…
ਪਰ ਰਾਤ ਨੂੰ ਸਕੂਨ ਵਾਲੀ ਨੀਂਦ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ…
Loading views...