🦅 ਢਿੱਲੋ ਵਿਰ ਬਾਜ ੳੁੱਚੀਅਾ ੳੁਡਾਰੀਅਾਂ ਮਾਰਨ ਲੲੀ ਕਦੇ ਕਾਂਵਾ ਨਾਲ ਨੀ ਸਲਾਹ ਕਰਦੇ..
ਜਦੋ ਸ਼ੇਰ 🦁 ਸ਼ਿਕਾਰ ਤੇ ਨਿੱਕਲਦੇ ਨੇ ਕਦੇ ਗਿੱਦੜਾਂ ਦੀ ਪਰਵਾਹ ਨੀ ਕਰਦੇ
Sub Categories
ਯਾਰ ਵੀ ਓਹੀ ਨੇ ਤੇ ਯਰਾਨੇ ਵੀ ਓਹੀ ਨੇ,ਗੱਲਾਂ ਵੀ ਓਹੀ ਨੇ ਤੇ ਅਫਸਾਨੇ ਵੀ ਓਹੀ ਨੇ,
ਇਹ ਤਾਂ ਰੱਬ ਹੀ ਜਾਣੇ ਅਸੀਂ ਬਦਲੇ ਜਾਂ ਉਹ ਬਦਲੇ,
ਸਾਡਾ ਦਿਲ ਵੀ ਓਹੀ ਤੇ ਓਹਦੇ ਬਹਾਨੇ ਵੀ ਓਹੀ ਨੇ ਚਰਨਾ ਢਿੱਲੋ
ਨੇਈ ਵਾਲੇ ਖੇਤ ਪਾਤੇ ਤਿੰਨ ਢੋਲ ਲਾਣ ਦੇ
ਚੰਡੀਗੜ ਤੱਕ ਤੇਰੇ ਦੱਬਕੇ ਨੂੰ ਜਾਣ ਦੇ
ਢਿੱਲੋਂ ਵਿਰ ਭਰੀ ਫੀਮ ਨਾਲ਼ ਡੱਬੀ
ਜੇਬ ਨੋਟਾ ਨਾਲ ਲੱਦੀ
ਐਤਕੀਂ ਸਰਪੰਚ ਵੀ ਲਿਖੋਣਾ ਅਸੀ ਗੱਡੀ ਤੇ
ਮੈਨੂੰ ਆਮ ਤੋਂ ਖਾਸ ਬਣਾਇਆ ਤੂੰ,
ਬਿਨਾ ਕਿਸੇ ਸ਼ਰਤ ਤੋਂ ਚਾਹਿਆ ਤੂੰ,
ਲੱਖ ਹੋਣਗੀ ਕਮੀਆਂ ਮੇਰੇ ਵਿੱਚ,
ਨਾ ਕਦੇ ਮੈਨੂੰ ਅਜਮਾਇਆ ਤੂੰ..
ਡਰ ਹੈ ਜੱਗ ਦੀਆਂ ਨਜ਼ਰਾਂ ਦਾ,
ਲੁਕ ਲੁਕ ਕੇ ਸੱਜਣਾ ਪਿਆਰ ਕਰੀਂ,
ਸਾਹਾਂ ਜਿੰਨੀ ਲੋੜ ਤੇਰੀ,
ਬਸ ਏਨਾ ਕੁ ਇਤਬਾਰ ਕਰੀਂ
ਮਨਪਰੀਤ ਲੱਦੂਵਾਸ
ਢਿੱਲੋ ਵੀਰ ਬੰਦਾ ਖੁਦ ਦੀਆਂ ਨਜ਼ਰਾ ਵਿੱਚ ਸਹੀ ਹੋਣਾ ਚਾਹੀਦਾ
ਦੁਨੀਆਂ ਤਾਂ ਰੱਬ ਤੋਂ ਵੀ ਤੰਗ ਆ (ਮਨਪ੍ਰੀਤ )
ਅਸੀਂ ਤੁਰਦੇ ਰਹੇ ਬਿਨਾਂ ਮੰਜ਼ਿਲ ਤੋਂ,
ਮੰਜ਼ਿਲ ਖੜੀ ਸੀ ਲੰਮਾ ਰਾਹ ਬਣਕੇ,
ਜ਼ਿੰਨਾਂ ਰਾਹਾਂ ਨਾਲ ਜੁੜੀਆਂ ਨੇ ਹਰਦੀਪ ਵੀਰ ਯਾਦਾ ਸਾਡੀਆਂ,
ਉਥੇ ਖੜੇ ਨੇ ਰੁੱਖ ਗਵਾਹ ਬਣਕੇ,
ਜਦੋ ਉਹਨਾਂ ਨੂੰ ਵਕਤ ਮਿਲੂ ਸਾਡੇ ਬਾਰੇ ਸੋਚਣ ਦਾ,
ਉਦੋ ਪਏਆ ਹੋਵਾਗੇ ਕਿਤੇ ਸਵਾਹ ਬਣਕੇ..
ਮਨਪਰੀਤ
ਨੀ ਕਿਹੜਾ ਸਾਨੂੰ ਮੁੱਲ ਲੈ ਲਿਆ
ਕਿੰਝ ਬੋਲਦੀ ਪਈ ਏ ਸਿਰ ਚੜਕੇ
ਨੀ ਰੂਪ ਦਾ ਤੂੰ ਮਾਣ ਨਾ ਕਰੀਂ
ਯਾਰੀ ਲਾਈ ਸੀ ਗੁਆਂਢ ਪਿੰਡ ਕਰਕੇ
ਮਨਪਰੀਤ
ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ ਸਦਾ ਵਿਚਾਰ ਰੱਖੀਏ……
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ
ਦਿਲ ਦੇ ਜ਼ਖਮ ਹੰਝੂਆਂ ਚ ਧੋ ਲੈਦੇਂ ਹਾ,
ਜਦ ਯਾਦ ਤੇਰੇ ਆਵੇ ,ਅਸੀਂ ਰੋ ਲੇਂਦੇ ਆ
ਮਨਪ੍ਰੀਤ
:ਤੂੰ ਬੱਸ ਆਪਣਾ ਖਿਆਲ ਰੱਖੀ…..
ਮੇਰਾ ਕੀ ਪਤਾ ਮੈਂ ਕੱਲ ਹੋਵਾਂ ਜਾਂ ਨਾ
ਮਨਪਰੀਤ
ਦੱਸੀ ਸੱਜਣਾ ਨਾਮ ਤੇਰਾ ਹੁਣ ਲਵਾ ਜਾਂ ਨਾਂ
ਮੈਨੂੰ ਸਾਰੇ ਪੁੱਛਦੇ ਨੇ ਤੈਨੂੰ ਕੌਣ ਛੱਡ ਗਿਆ 😣ਮਨਪਰੀਤ
ਪਾਗਲਾਂ ਵਾਂਗ ਪਿਆਰ ਕੀਤਾ ਸੀ ਤੈਨੂੰ ਕਮਲਿਆ
ਪਰ ਤੂੰ ਅਹਿਸਾਸ ਕਰਾ ਦਿੱਤਾ ਕੇ ਤੇਰੀ ਜ਼ਿੰਦਗੀ ਚ
ਮੇਰੀ ਕੋਈ ਥਾਂ ਨਹੀਂ
ਮਨਪਰੀਤ
ਮੈ ਕਿਸੇ ਦੀਆ ਯਾਦਾ ਵਿੱਚ ਨਹੀ ਲਿਖਦਾ,
ਪਰ ਜਦੋ ਲਿਖਦਾ ਤਾਂ ਯਾਦ ਜਰੂਰ ਆ ਜਾਂਦੀ ਆ.
ਮਨਪਰੀਤ