ਪ੍ਰਗਟ ਸਿੰਘ Leave a comment ਖੁਸ਼ੀਆਂ ਹੱਸਦੇ ਹੁੰਦੇ ਆਮ ਬੰਦੇ ਦੁੱਖਾਂ ਵਿੱਚ ਹੱਸਣ ਫ਼ਕੀਰ ਬੰਦੇ ਕੀੜੀ ਨੂੰ ਤਾਂ ਠੂਠਾ ਹੀ ਲੱਗਦਾ ਸਦਾ ਹੀ ਦਰਿਆ ਹੁੰਦਾ ਏ ਗਿੱਲਾ ਸਬਰ ਵਾਲੇ ਤਾਂ ਭਾਣੇ ਵਿੱਚ ਰਹਿ ਕੇ ਪੀ ਜਾਂਦੇ ਨੀਰ ਬੰਦੇ ਗਿੱਲ ਪ੍ਰਗਟ Copy