Sub Categories

ਦਿਲ ਦੀ ਗੱਲ ਮੈਂ ਦੱਸਣ ਲੱਗਾ
ਸਾਨੂੰ ਫਿਕਰ ਸਾਰਿਆ ਦਾ
ਸਾਡਾ ਫਿਕਰ ਨੀ ਕਿਸੇ ਨੂੰ
ਮੁੱਲ ਮੋੜਣਾ ਪਾਊਗਾਂ ਟੁੱਟੇ ਤਾਰਿਆ ਦਾ,,
ਡੇਵਿਡ ਮਨੀ

Loading views...



ਤੇਰੀ ਬੰਦਗੀ ਤੋਂ ਬਿਨਾ
ਮੈਨੂੰ ਹੁਣ ਹੋਰ ਕੋਈ ਰਾਹ ਨਹੀਂ ਦਿਸਦਾ,
ਤੇਰੇ ਦਰ ਤੇ ਆਉਣ ਦਾ
ਮੈਨੂੰ ਚਾਅ ਹੈ ਚੜ੍ਹਿਆ,
ਬਖ਼ਸ਼ ਦੇ ਦਾਤਿਆ ਮੈਨੂੰ
ਆਪਣੇ ਨਾਮ ਦੀ ਭਗਤੀ,
ਦਿਨ ਰਾਤ ਤੇਰੇ ਨਾਮ ਦੀ,
ਮੈਨੂੰ ਚੜੀ ਰਹੇ ਮਸਤੀ

Loading views...