ਕਈ ਸਵਾਲਾਂ ਦੇ ਜਵਾਬ ਬੰਦਿਆ ਨੇ ਨਹੀ , ਵਕਤ ਨੇ ਦੇਣੇ ਹੁੰਦੇ ਆ
ਧੌਣ ਐਨੀ ਨਾ ਚੁਕੋ,ਕਿ ਆਪਣੇ ਪੈਰ ਹੀ ਨਾਂ ਦਿਖਾਈ ਦੇਣ
ਦੇਖਣ ਨੂੰ ਭਾਵੇ ਅਸੀ ਘੱਟ ਸੋਹਣੇ ਆ ! ਪਰ dil ਤੋ ਮਾਡ਼ੇ ਨਹੀ ਹਾ..
ਸੂਲਾ ਤੇ ਨਾਚ ਨਚਾਉਦੀ ਏ . ਇਸ਼ਕ, ਗਰੀਬੀ ਤੇ ਮਜਬੂਰੀ
Punajbi
ਰੱਬਾ ਮੇਰੀ ਉਮਰ ਵੀ ਮੇਰੇ ਬੇਬੇ ਬਾਪੂ ਜੀ ਨੂੰ ਲਾ ਦੇਵੀ Love u ਬੇਬੇ ਬਾਪੂ ਜੀ
ਪਾਣੀ ਤੋ ਕੋਈ ਸੁੱਚਾ ਨਹੀ, ਮਾਂ-ਬਾਪ ਤੋ ਕੋਈ ਉਚਾ ਨਹੀ ….
ਕਰੀਏ ਨਾ ਮਾਣ ਕਦੇ ਕਿਸੇ ਗੱਲ ਦਾ, ਕਿਹਨੇ ਇੱਥੇ ਦੇਖਿਆ ਏ ਦਿਨ ਕੱਲ ਦਾ
ਲੱਗੀਆ ਤੇ ਚੰਨ-੨ ਕਹਿਣ ਵਾਲੀਏ …. ਅੱਜ ਟੁੱਟੀ ਯਾਰੀ ਤੇ ਕੀ ਨਾਂ ਰੱਖਿਆ… #ਸਰੋਆ
Your email address will not be published. Required fields are marked *
Comment *
Name *
Email *