ਮੇਰੇ ਸੁਪਨੇ ਨੇ ਬੜੇ ਕਹਿ ਲੈਣ ਦੇ ਨਾ ਭੇਜ ਮੈਨੂੰ ਦੂਰ ਨੇੜੇ ਰਹਿ ਲੈਣ ਦੇ…
ਮੈਂ ਹੱਸਦਾ ਰਹਾਂ ਜਾਂ ਰੋਵਾ .. ਪਰ ਤੇਰੇ ਤੋਂ ਜੁਦਾ ਨਾ ਕਦੇ ਹੋਵਾ
ਜੱਟੀ ਤੇਰੀ ਹੋ ਕੇ ਰਹਿ ਗਈ ਵੇ, ਮੁੰਡਿਆਂ ਸੰਧੂਰੀ ਪੱਗ ਵਾਲਿਆ
~Roti Utte Boti Ay .. Kismat Khoti Naii .. Haje Umar e Choti Ay .. ^
ਫਸਦੀ ਕੋਈ ਹੈਗੀ ਨਈਂ . ਸਾਲਾ ਰੋਲਾ ਪਹਿਲਾ ਹੀ ਪੈ ਜਾਂਦਾ…?
ਅੱਜ ਜੋ ਮੇਰੀ ਕਬਰ ਤੇ ਰੋਂਦੇ ਨੇ .. ਅੱਜ “ਜੀ” ਉੱਠਾ ਤਾਂ “ਜੀਨ” ਨਾ ਦੇਣ ॥
ਮੁਹੱਬਤ ਕੀਮਤੀ ਚੀਜ਼ ਹੈ… ਚਾਹਤ ਰੱਖੋਗੇ ਮੁਫ਼ਤ ਮਿਲੇਗੀ…
ਸਹੀ ਵਕਤ ਉੱਤੇ ਪੀਤੇ ਗਏ ਕੌੜੇ ਘੁੱਟ ਅਕਸਰ ਜਿੰਦਗੀ ਨੂੰ ਮਿੱਠਾ ਕਰ ਦਿੰਦੇ ਹਨ ..
ਧੌਣ ਐਨੀ ਨਾ ਚੁਕੋ,ਕਿ ਆਪਣੇ ਪੈਰ ਹੀ ਨਾਂ ਦਿਖਾਈ ਦੇਣ
Your email address will not be published. Required fields are marked *
Comment *
Name *
Email *