sara jagg jit laina a mai vekh lai fr kdma ch rakhu bebe bapu de
ਪੇਕੇ ਹੁੰਦੇ , ਸਹੁਰੇ ਹੁੰਦੇ, ਘਰ ਨੀ ਹੁੰਦੇ, ਧੀਆਂ ਦੇ
ੲਿਸ਼ਕੇ ਦੇ ਰੰਗ ਬੜੇ ਨੇ ਸੱਜਣ ਤੋੜ ਕੇ ਦਿਲ ਕਰਦੇ ਤੰਗ ਬੜੇ ਨੇ
ਜਿਥੇ ਪਿਆਰ ਗੁੜਾ ਪੈ ਜਾਵੇ, ਉਥੋ ਜਖੱਮ ਵੀ ਗੁੜੇ ਮਿਲਦੇ ਨੇ….
ਸਾਡੇ ਗੱਡੇ ਕਿੱਲ ਕਿਵੇਂ ਜਾਣ ਹਿੱਲ… ਐਡਾ ਕੱਚਾ ਵੀ ਨੀ ਖਿਡਾਰੀ ਤੇਰਾ ਯਾਰ ਨੀ…
ਸਰੀਫਾ de 22 ਆ… ….. ਵੈਲੀਆ de ਜਵਾਈ aa
ਤੇਰੀ ਸਹੇਲੀ ਬਿੱਲੋ Yarra ਦੀ Fan ਕਰਲਾ Control If_You_Can
ਬਣਾਈ ਜਾਂਦਾ ਤੇ ਮਿੱਟੀ ਵਿੱਚ ਮਲਾਈ ਜਾਂਦਾ.. ਤੂੰ ਸੁੱਕਰ ਕਰਿਆ ਕਰ ਉਸ ਰੱਬ ਦਾ.. ਜਿਹੜਾ ਹਾਲੇ ਵੀ ਤੇਰੇ ਸਾਹ ਚਲਾਈ Continue Reading..
ਪਿਤਾ ਦੀ ਦੋਲਤ ਤੇ ਕੀ ਘਮੰਡ ਕਰਨਾ.. ਮਜ਼ਾ ਤਾ ਤਦ ਹੈ ਜਦ ਦੋਲਤ ਅਪਣੀ ਹੋਵੇ ਅਤੇ ਘਮੰਡ ਪਿਤਾ ਕਰੇ..
Your email address will not be published. Required fields are marked *
Comment *
Name *
Email *