Punajbi
Related Posts
– ਮੈਨੂੰ ਨਹੀਂ ਪਤਾ ਪਿਆਰ ਿਕਹਨੂੰ ਕਹਿੰਦੇ ਨੇ….ਪਰ ਆਪਣੀ ਮਾਂ ਦੇ ਮੂੰਹੋਂ ਸੁਣਨਾ ਤੂੰ ਜੰਮਦੀ ਮਰ ਜਾਂਦੀ ਇਹਨੂੰ ਿਪਆਰ ਨਹੀਂ Continue Reading..
ੲਿਤਜਾਰ ਕਰ ਲੈਦੇ ਕਮਲੀੲੇ ਟਾੲੀਮ ਮਾੜਾ ਸੀ ਦਿਲ ਨਹੀ
ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ..
ਮੌਤ ਆ ਜਾਣੀ ਸਾਧਾਰਨ ਗੱਲ ਹੈ ਮੱਤ ਆ ਜਾਣੀ ਦੁਰਲਭ ਗੱਲ ਹੈ
ਹੀਰ ਦੀ ਕਹਾਣੀ ਪੜ੍ਹਨ ਨੂੰ ਤਾਂ ਬਹੁਤ ਚੰਗੀ ਲੱਗਦੀ ਹੈ… ਪਰ ਜਦੋਂ ਘਰ ਹੀਰ ਜੰਮਦੀ ਹੈ ਤਾਂ ਬੰਦਾ ਗੰਡਾਸਾ ਚੁੱਕ Continue Reading..
ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ, ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ
ਅੌਖੇ ਨੇ ਰਾਹ ਤੇ ਮੁਸ਼ਕਿਲ ੲੇ ਘੜੀ ੲਿੰਝ ਲੱਗਦਾ ਜਿਵੇਂ ਸਾਹਮਣੇ ਮੌਤ ੲੇ ਖੜੀ.
ਜਦੋਂ ਨਵੇ ਦੀਵਾਨੇ ਦੇਖੇ ਤਾਂ ਬਹੁਤ ਖੁਸ਼ੀ ਹੋਈ.. ਕਿ ਕਦੇ ਸਾਡੇ ਤੇ ਵੀ ਇਹੀ ਖੁਸ਼ੀ ਆਈ ਸੀ…
