ਸੋਹਣੇ ਨਾ ਬਣੋ, ਚੰਗੇ ਬਣੋ… ਸਲਾਹ ਨਾ ਦਿਓ, ਮਦਦ ਕਰੋ !!
ਮੇਰੇ ਸੁਪਨੇ ਨੇ ਬੜੇ ਕਹਿ ਲੈਣ ਦੇ ਨਾ ਭੇਜ ਮੈਨੂੰ ਦੂਰ ਨੇੜੇ ਰਹਿ ਲੈਣ ਦੇ…
ਯਾਰ ਕੁੜੀਬਾਜ Nature ਤੋ ਦੂਰ ਨੇ,,,,,,,, ਕੁੜੀ, ਚਿੜੀ ਦਾ ਨਾ ਪਾਣੀ ਭਰਦੇ
ਸਾਡੇ ਲਈ ਜੋ ਦੁਅਾਂਵਾ ਮੰਗਦੇ ਨੇ 😊 ਜਿੳੁਦੇ ਰਹਿਣ ਓ ਸਾਨੂੰ ਚਾਉਣ ਵਾਲੇ
ਕੱਲ੍ਹ, ਲੱਖਾਂ ਗੁਲਾਬ ਕਤਲ ਹੋਏ ਸਿਰਫ ਵਿਖਾਵੇ ਦੇ ਪਿਆਰ ਲਈ
ਸਰੀਫਾ de 22 ਆ… ….. ਵੈਲੀਆ de ਜਵਾਈ aa
ਜਿੱਥੇ ਹੁੰਦੀ ਐ ਪਾਬੰਦੀ ProPose ਦੀ , ਨੀ ਉੱਥੇ ਯਾਰ LiNe ਮਾਰਦਾ….
ਜਿਥੇ ਪਿਆਰ ਗੁੜਾ ਪੈ ਜਾਵੇ, ਉਥੋ ਜਖੱਮ ਵੀ ਗੁੜੇ ਮਿਲਦੇ ਨੇ….
ਬੰਦਾ ਜਿੰਨ੍ਹਾਂ ਮਰਜੀ ਆਮ ਹੋਵੇ ,, ਕਿਸੇ ਨਾ ਕਿਸੇ ਲਈ ਜ਼ਰੂਰ ਖਾਸ ਹੁੰਦਾ
Your email address will not be published. Required fields are marked *
Comment *
Name *
Email *