ਪਾਣੀ ਤੋ ਕੋਈ ਸੁੱਚਾ ਨਹੀ, ਮਾਂ-ਬਾਪ ਤੋ ਕੋਈ ਉਚਾ ਨਹੀ ….
ਕਿਸਮਤ ਵਾਲੇ ਹੁੰਦੇ ਨੇ ਓਹ ਲੋਕ” ਜੋ ਕਿਸੇ ਲਈ ਸੱਭ ਤੋਂ ਖਾਸ ਹੁੰਦੇ ਨੇ..
ਸੱਪ ਉੱਡਣੇ ਨਾ ਜੋਗੀਆਂ ਤੋ ਕੀਲ ਹੁੰਦੇ ਨੇ ਔਖੇ ਪੱਟਣੇ ਜੋ ਗੱਭਰੂ ਸ਼ੌਕੀਨ ਹੁੰਦੇ ਨੇ
ਸੂਲਾ ਤੇ ਨਾਚ ਨਚਾਉਦੀ ਏ . ਇਸ਼ਕ, ਗਰੀਬੀ ਤੇ ਮਜਬੂਰੀ
ਬੜਾ ਕੁੱਛ ਸਿੱਖਿਆ ਲੌਕਾਂ ਕੋਲੋਂ ਪਰ ਸਾਥੋਂ ਸਿੱਖੀਆਂ ਨਾ ਗਈਆਂ ਹੁਸ਼ੀਆਰੀਆਂ
ਕੱਲ੍ਹ, ਲੱਖਾਂ ਗੁਲਾਬ ਕਤਲ ਹੋਏ ਸਿਰਫ ਵਿਖਾਵੇ ਦੇ ਪਿਆਰ ਲਈ
ਮੇਰੀ ਤਕਦੀਰ ਵਿੱਚ ਇੱਕ ਵੀ ਦੁੱਖ ਨਾ ਹੁੰਦਾ, ਜੇ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ ?
ਚੰਨ ਨੂੰ ਕਦੇ ਨਾ ਚਾਹਿਓ ਕਿਊਂਕਿ ਓਹ ਦਿਖਦਾ ਵੀ ਸਾਰਿਆ ਨੂੰ ਤੇ ਹੁੰਦਾ ਵੀ ਸਾਰਿਆ ਦਾ…
ਫੁੱਲਾਂ ਜਿਹੇ ਗੱਭਰੂ ਦੀ ਫੁੱਲਾਂ ਜਿਹੀ ਜਵਾਨੀ . ਬਠਾਦੇ ਕੋਈ ਕਾਟੋਂ ਰੱਬਾ ਬੜੀ ਮਿਹਰਬਾਨੀ
Your email address will not be published. Required fields are marked *
Comment *
Name *
Email *