ਪੇਕੇ ਹੁੰਦੇ , ਸਹੁਰੇ ਹੁੰਦੇ, ਘਰ ਨੀ ਹੁੰਦੇ, ਧੀਆਂ ਦੇ
ਰੀਸ ਖੱਚਰਾਂ ਨੇ ਅਕਸਰ ਕੀਤੀ ਪਰ ਰੀਸ ਘੋੜੇ ਦੀ ਹੋਈ ਨਾ
ਹਿੰਦੂ, ਮੁਸਲਿਮ, ਸਿੱਖ, ਇਸਾਈ, ਸਭ ਨੂੰ ਜੋੜੇ Wi-Fi
ਮੈਂ ਹੱਸਦਾ ਰਹਾਂ ਜਾਂ ਰੋਵਾ .. ਪਰ ਤੇਰੇ ਤੋਂ ਜੁਦਾ ਨਾ ਕਦੇ ਹੋਵਾ
ਮਾਂ ਬਾਪ ਦੇ ਆਉਦੇ ਹੰਝੁ ਜਿਹਦੇ ਕਰਕੇ ੳਹਦਾ ਕੀ ਜੱਗ ਤੇ ਜਿਉਣਾ ਢਿੱਲੋਆਂ
*ਦੂਜਿਆਂ ਨੂੰ ਬਦਲਣ ਦੀ ਬਜਾਏ ਪਹਿਲਾਂ ਖੁਦ ਨੂੰ ਬਦਲੋ।*
ਸੱਚ ਦੀ ਵੀ ਇੱਕ ਬੁਰੀ ਆਦਤ ਹੁੰਦੀ ਏ, ਆਖਿਰ ਨੂੰ ਜੁਬਾਨ ਤੇ ਆ ਹੀ ਜਾਦਾ ਹੈ…
ਹਮੇਸ਼ਾ ਜਿੰਦਗੀ ਵਿੱਚ ਅਜਿਹੇ ਲੋਕਾਂ ਨੂੰ ਪਸੰਦ ਕਰੋ ਜਿਨ੍ਹਾਂ ਦਾ ਦਿਲ ਚਿਹਰੇ ਤੋਂ ਖੂਬਸੂਰਤ ਹੋਵੇ…
ਮੁਹੱਬਤ ਕੀਮਤੀ ਚੀਜ਼ ਹੈ… 🦋🫰 ਚਾਹਤ ਰੱਖੋਗੇ ਮੁਫ਼ਤ ਮਿਲੇਗੀ… 🥰🥀
Your email address will not be published. Required fields are marked *
Comment *
Name *
Email *