ਕਰੀਏ ਨਾ ਮਾਣ ਕਦੇ ਕਿਸੇ ਗੱਲ ਦਾ, ਕਿਹਨੇ ਇੱਥੇ ਦੇਖਿਆ ਏ ਦਿਨ ਕੱਲ ਦਾ
ਯਾਰੀ ਪਾ ਕੇ ਅੱਜ ਕੱਲ ਖਾਣ ਦਾ ਟਰੈਂਡ ਹੋ ਗਿਆ.
ਇਹ ਚੰਦਰਾ ਪਿਆਰ ਵੀ ਬਸ calls ਤੇ sms ਤਕ ਹੀ ਰਹਿ ਗਿਆ ਹੈ।… #ਸਰੋਆ
ਰੂਹ ਤੱਕ ਬਰਬਾਦ ਹੋਣਾ ਪੈਂਦਾ ਹੈ ਕਿਸੇ ਨੂੰ ਆਪਣਾ ਬਣਾਉਣ ਲਈ।
ਜਿਥੇ ਪਿਆਰ ਗੁੜਾ ਪੈ ਜਾਵੇ, ਉਥੋ ਜਖੱਮ ਵੀ ਗੁੜੇ ਮਿਲਦੇ ਨੇ….
ਬਾਂਸ ਵਰਗੇ ਹਾਂ ਸੱਜਣਾ ਬਾਹਰੋ ਸੱਖਤ ਤੇ ਅੰਦਰੋ ਖੋਖਲੇ…
ਪਸੰਦ ਤਾਂ ਮੈਂ ਸਭ ਨੂੰ ਹਾਂ ਪਰ ੳਦੋ ਜਦੋਂ ਉਹਨਾ ਨੂੰ ਮੇਰੀ ਜਰੂਰਤ ਹੁੰਦੀ ਏ।
ਝਾਕਣੀ ਦੇ ਨਾਲ ਬਰਬਾਦ ਕਰੇ ਨੀ…. ਜੱਟ ਨੂੰ ਸ਼ਿਕਾਰੀ ਤੌ ਤੂੰ ਸਾਧ ਕਰੇ ਗੀ..
ਫੁਕਰੇ ਨਾ ਜਾਣੀ ਅਜਮਾਕੇ ਤਾਂ ਦੇਖੀ . ਵੈਲੀ ਅਾਪਣੇ ਨੂੰ ਕਹਿਦੀ ਮੱਥਾ ਲਾਕੇ ਤਾਂ ਦੇਖੇ
Your email address will not be published. Required fields are marked *
Comment *
Name *
Email *