ਇਹ ਚੰਦਰਾ ਪਿਆਰ ਵੀ ਬਸ calls ਤੇ sms ਤਕ ਹੀ ਰਹਿ ਗਿਆ ਹੈ।… #ਸਰੋਆ
ਹੋਇਆ ਕਿ ਜੇ ਅਸੀ ਕੁਝ ਆਪ ਨੀ ਬਣੇ ਪਰ ਸਾਡਿਆ ਸਹਾਰਿਆ ਤੋ ਕਈ ਨੇ ਬਣੇ
ਰੱਬਾ ਮੇਰੀ ਉਮਰ ਵੀ ਮੇਰੇ ਬੇਬੇ ਬਾਪੂ ਜੀ ਨੂੰ ਲਾ ਦੇਵੀ Love u ਬੇਬੇ ਬਾਪੂ ਜੀ
ਹਰ ਕਿਸੇ ਨੂੰ ਸਫਾਈ ਨਾ ਦਿਓ ਤੁਸੀਂ ਇਨਸਾਨ ਹੋ ਵਾਸ਼ਿੰਗ ਪਊਡਰ ਨਹੀਂ
ਮਾਂ ਬਾਪ ਦਾ ਸਤਿਕਾਰ ਕਰੋਂ ਰੱਬ ਮੰਨ ਕੇ ਪਿਅਾਰ ਕਰੋਂ
I love you ਇੰਨਾ You never think ਿਕੰਨਾ
‘ ਮੇਰੀ ਮਾਂ ਨੂੰ ਪੁੱਛ ਮੁੱਲ ਪੁੱਤ ਦਾ ਅੱਜ ਤੱਕ ਲਾਹੁੰਦੀ ਜਿਹੜੀ ਸੁੱਖਣਾਂ ‘ !
ਸੂਲਾ ਤੇ ਨਾਚ ਨਚਾਉਦੀ ਏ . ਇਸ਼ਕ, ਗਰੀਬੀ ਤੇ ਮਜਬੂਰੀ
ਦਿੱਲ ਵਿੱਚ ਰਹਿਣਾ ਸਿੱਖੋ, ਘਰਾਂ ਵਿੱਚ ਤਾ ਸਾਰੇ ਰਹਿੰਦੇ ਨੇ
Your email address will not be published. Required fields are marked *
Comment *
Name *
Email *