Raab janee maai naa janaa fare kaad hon gia mulakataan
ਸੋਹਣ-ਸੋਹਣੇ ਅੱਖਰਾਂ ਨਾਲ ਲਿਖਿਆ ਦਿਲ ਤੇ ਤੇਰਾ ਨਾਂ ਵੇ, ਸੋਚਣੇ ਨੂੰ Time ਚਾਹੇ ਮੰਗ ਲਈ, ਪਰ ਚਾਹੀਦਾ ਜਵਾਬ ਮੈਨੂੰ ਹਾਂ Continue Reading..
Tu kHuliya AnkiYa nl v saNu takNa na chave…. : Asii ankiYa Bnd krKe v TenU tK layiida….
ਪਿਆਰ ੳੁਹਦੇ ਨੂੰ ਮੰਨ ਕੇ ਪੱਕਾ ਨਾਤਾ ਜੋੜ ਿਲਅਾ ਪੱਕਾ .. ਓੁਹ ਭਾਵੇ ਪੱਥਰਾ ਵਰਗੇ ਨੇ ਅਸੀ ਰੱਬ ਮੰਨੇ ਕੇ Continue Reading..
ਤੂੰ ਵੀ ਸਾਨੂੰ ਦਿਲ ਚੋਂ ਭੁਲਾਦੇ ਵੈਰਨੇ ਛੱਡਤਾ ਅਸੀਂ ਵੀ ਤੈਨੂੰ ਯਾਦ ਕਰਨਾ…
ਖੁਦ ਨੂੰ ਜੋ ਹੋਰਾਂ ਨਾਲ ਕਰਦਾ Compare ਆ, ਮਿੱਤਰਾਂ ਦੀ ਨਜ਼ਰ ‘ਚ ਬੰਦਾ ਓਹੋ Fail ਆ Winking face
ਕੀ ਇਹ ਨੈਣਾ ਵਾਲੇ ਪਾਣੀ ਦਾ ਸਵਾਦ ਵੇ ਪਤਾ ਲੱਗਾ ਮੈਨੂੰ ਤੇਰੇ ਜਾਣ ਬਾਅਦ ਵੇ
ਚੰਨ ਨਾਲ ਚਾਨਨੀ ਤਾਰੇ ਨਾਲ ਲੋਅ ਮਾਹੀਆ ਤੇਰੀ ਆਂ ਮੈਂ ਤੇਰੀ ਸੋਹਨਿਆ ਐਵੇ ਕਮਲਾ ਨਾ ਹੋ ਮਾਹੀਆ…..
ਨੀ ਕਿਹੜਾ ਸਾਨੂੰ ਮੁੱਲ ਲੈ ਲਿਆ ਕਿੰਝ ਬੋਲਦੀ ਪਈ ਏ ਸਿਰ ਚੜਕੇ ਨੀ ਰੂਪ ਦਾ ਤੂੰ ਮਾਣ ਨਾ ਕਰੀਂ ਯਾਰੀ Continue Reading..
Your email address will not be published. Required fields are marked *
Comment *
Name *
Email *