Sajjna tere nalo pyara koi na tere bin zindagi da pal v gabara koi na
ਛੱਡ ਲੋਕਾਂ ਦਾ ਕੀ ਲੋਕ ਤਾਂ ਤਮਾਸ਼ਾ ਦੇਖਦੇ, ਲਾ ਕੇ ਹੋਰਾਂ ਘਰੇ ਅੱਗ ਰਹਿੰਦੇ ਆਪ ਸੇਕਦੇ…
vichorya ne sanu adha adha karta, sukke sukke naina ch hanjua nu bhrta.. 🙁
ਰੋਟੀ ਖਾਧੀ ਆ ਕੇ ਨਈਂ ਇਕੱਲੀ ਮਾਂ ਪੁੱਛਦੀ ! ਕਿੰਨੇ Dollar ਕਮਾਂਉਦਾ ਬਾਕੀ ਸਾਰੇ ਪੁੱਛਦੇ.
ਪਹਿਲਾਂ ਵਾਲੀ ਕਮਲੀ ਜੀ ਭੁੱਲੀ ਵੀ ਨਹੀ ਹੋਰ ਨਾਲ ਦਿਲ ਕਿਥੋਂ ਲਾਲਿਏ
ਉਹਨੇ ਦਿਲ ਮੰਗਿਆ ਤੇ ਸਾਥੋਂ ਨਾ ਹੋ ਗਈ ਕੁੜੀ ਪਤਲੋ ਜਿਹੀ ਸੰਗ ਕੇ ਪਰ੍ਹਾਂ ਹੋ ਗਈ ਦਿਲ ਟੁੱਟੇ ਤੋਂ ਵੀ Continue Reading..
ਕੱਢ ਤੇ ਮਹੀਨੇ 12 ਸੰਗ ਸੰਗ ਕੇ ਪੱਟੀ ਨਹੀਓ ਜਾਣੀ ਕੁੜੀ ਖੰਘ ਖੰਘ ਕੇ ਦੱਸਣੀ ਵੀ ਪੈਂਦੀ ਆ ਵੇ ਗੱਲ Continue Reading..
ਉਹ ਟੇਡੇ ਆਸ਼ਕਾਂ ਨੂੰ ਸਿੱਧੇ ਕਰਦੀ ਤੇ ਯਾਰ ਟੇਡੀ ਪੱਗ ਬੱਨ ਦਾ
ਤੇਰੇ ਬਿਨ ਜਿੰਦਗੀ ਇੱਕ ਪਾਸੇ ਤੇਰੇ ਬਿਨ ਪਲ ਵੀ ਕੱਟਿਆ ਨਹੀ,, ਤੇਥੋਂ ਦੂਰ ਜਾਣ ਦਾ ਸੁਪਨਾ ਮੈਂ ਕਦੇ ਸੁਪਨੇ ਵਿੱਚ Continue Reading..
Your email address will not be published. Required fields are marked *
Comment *
Name *
Email *