ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ… ਸੋਹਣੇ ਤਾਂ ਉੰਝ ਲੋਕ ਬਥੇਰੇ ਹੁੰਦੇ ਨੇ..
ਛੱਡ ਲੋਕਾਂ ਦਾ ਕੀ ਲੋਕ ਤਾਂ ਤਮਾਸ਼ਾ ਦੇਖਦੇ, ਲਾ ਕੇ ਹੋਰਾਂ ਘਰੇ ਅੱਗ ਰਹਿੰਦੇ ਆਪ ਸੇਕਦੇ…
ਸਾਨੂੰ College ਨੇ ਸਾਫ ਮਨਾ ਕਰਤਾ, ਤੁਹਾਨੂੰ ਕੁੜਤੇ ਪਜਾਮੇ ਪਾਉਣੇ Ban ਨੇ ਪਰ ਕੌਣ ਸਮਝਾਵੇ, ਇਹ ਕੁੜੀਆਂ ਸਾਡੇ ਕੁੜਤੇ ਪਜਾਮੇ Continue Reading..
Gal Chall Payi Ee Toran Di Hosh Udh Gayi Ee Moran Di Gal Chal Payi Ee Toran Di Hosh Udh Continue Reading..
ਕਦੀ ਨਿਭਦੇ ਦੇ ਨਾ ਪਿਆਰ ਯਾਰਾ ਤਾਣਿਆ ਦੇ ਨਾਲ ਐਵੇ ਰੁੱਸ ਰੁੱਸ ਬੈਦਾ ਹੈ..
ਭਾਂਵੇ ਅੱਖਾਂ ਸਾਮੇ ਹੋਵਾਂ ਚਾਹੇ ਨਾ ਸਿਰ ਤੋਂ ਨੀਂ ਚੁੰਨੀ ਲਹਿਣੀ ਚਾਹੀਦੀ
ਮੁਡੋ ਜਤਾਕੇ ਬਾਜੀ ਪਿੱਛੋਂ ਕਰ ਜਾਣ ਕੱਖਾਂ ਦੀ ਕੱਲੀ ਸਾਡੇ ਨਾਲ ਨੀ ਹੋਈ ਇਹ ਤਹ ਗਿਣਤੀ ਲੱਖਾਂ ਦੀ ਇਕ ਹੋਰ Continue Reading..
ਜੇ ਕੋਈ ਵੇਖਦੀ ਆ ਵੇਖ ਵੇਖ ਹੱਸ 😃 ਲਈਦਾ ਿਦਲ ਤੋੜੀਦਾ ਨੀ💔 ਮਾਣ ਤਾਣ ਰੱਖ ਲਈਦਾ!!!!
ਕੱਢ ਤੇ ਮਹੀਨੇ 12 ਸੰਗ ਸੰਗ ਕੇ ਪੱਟੀ ਨਹੀਓ ਜਾਣੀ ਕੁੜੀ ਖੰਘ ਖੰਘ ਕੇ ਦੱਸਣੀ ਵੀ ਪੈਂਦੀ ਆ ਵੇ ਗੱਲ Continue Reading..
Your email address will not be published. Required fields are marked *
Comment *
Name *
Email *