ਪਹਿਲਾਂ ਵਾਲੀ ਕਮਲੀ ਜੀ ਭੁੱਲੀ ਵੀ ਨਹੀ ਹੋਰ ਨਾਲ ਦਿਲ ਕਿਥੋਂ ਲਾਲਿਏ
ਦੁੱਖ ਮਾਪਿਆਂ ਨੂੰ ਦੇਣੋ ਡਰਦੀ ਨਾਲੇ ਮੈਨੂੰ ਵੀ ਰੁਵਾ ਨੀਂ ਸਕਦੀ .. … ਕਹਿੰਦੀ ਗੁਰੂਘਰੇ ਲਾਵਾਂ ਲੈਣੀਆਂ ਕੋਰਟ ਮੈਰਿਜ਼ ਕਰਵਾ Continue Reading..
ਰਾਤਾ ਚਿਟੀਆ ਤੇ ਦਿਨ ਵਿੱਚ ਤਾਰੇ ਲੱਬਦੇ.. ਜਦੋ ਅੱਖੀਆਂ ਦੇ ਕੋਲ ਨਾ ਪਿਆਰੇ ਲੱਬਦੇ..!
ਅਸੀ ਕਰਦੇ ਰਹਿ ਪਿਆਰ ੳੁਹਨੂੰ ਇਹ ੳੁਹਦੇ ਲਈ ਮਖੌਲ ਸੀ .. ੳੁਹ ਹਸਦੀ ਰਹੀ ਮੈ ਰੋਂਦਾ ਰਿਹਾ ਦਿਲ ਨੂੰ ਪੈਂਦੇ Continue Reading..
Sari zindgi de vich meri iko ae tamana, oh v meinu rabb maane mein v ohnu rabb maana…
ਤੇਰੇ ਬਿਨ ਜਿੰਦਗੀ ਇੱਕ ਪਾਸੇ ਤੇਰੇ ਬਿਨ ਪਲ ਵੀ ਕੱਟਿਆ ਨਹੀ,, ਤੇਥੋਂ ਦੂਰ ਜਾਣ ਦਾ ਸੁਪਨਾ ਮੈਂ ਕਦੇ ਸੁਪਨੇ ਵਿੱਚ Continue Reading..
ਚਿੱਤ ਕਰੇ ਆਖ ਦੇਵਾ ਗਲ PUTTT ਕੇ ਲੈ ਗਏ ਤੁਸੀਂ ਮੇਰਾ ਚੈਨ-ਵੈਨ ਲੁੱਟ ਕੇ ਕਿਵੇਂ ਸੱਚੀ ਤੈਨੂੰ ਦੱਸਾ ਬੋਲ ਕੇ Continue Reading..
ਭੇਤ ਕੋਈ ਨੀ ਪਾਂ ਸਕਦਾ ਬਾਈ ਰੱਬ ਦਿਆ ਰੰਗਾ ਦਾ। ਕਦੋ ਦਾਣਾ ਪਾਣੀ ਮੁੱਕ ਜਾਣਾ ਬਾਈ ਯਾਰ ਮਲੰਗਾ ਦਾ
ਖੇਡ ਕੇ ਚਲਾਕੀ ਜਿੱਤੇ ਨੀ ਕਦੇ, ਹੋ ਕੇ ਜਜ਼ਬਾਤੀ ਭਾਵੇਂ ਹਾਰ ਜਾਨੇ ਆ,
Your email address will not be published. Required fields are marked *
Comment *
Name *
Email *