Ni ਤੂੰ roj billo ਹਵਾ krdi Jive ਮਾੜੀ Gaddi ਧੂੰਆਂ chadd di
ਕਾਪੀ ਲੈਣ ਦੇ ਬਹਾਨੇ ਗੇੜਾ ਮਾਰ ਜਈਂਂ, ਖੌਰੇ ਆਜੇ ਤੂੰ ਪਸੰਦ ਮੇਰੀ ਬੇਬੇ ਨੂੰ
ਲੰਗਰਾਂ ਦਾ ਪੁਛਦੇ ਨੇ ਫੰਡ ਸਾਥੋ ਕਮਲੇ, ਬਾਬੇ ਦੀ ਆ ਲਹਿਰ ਇਹ ਚਲਾਈ ਬੋਲਦੀ, ਸੂਰਮੇ ਨੀ ਬੋਲਦੇ ਚੜਾਈ ਬੋਲਦੀ…
ਯਾਰਾ ਦਿਲਦਾਰਾ ਵੇ ਆਜਾ ੨ ਗੱਲਾਂ ਕਰੀਏ…. ਆ ਪਿਪਲਾਂ ਦੀਆਂ ਛਾਵਾਂ ਵੇ… ਬਾਹਵਾਂ ਵਿੱਚ ਪਾ ਕੇ ਬਾਹਵਾਂ ਵੇ… ਤੈਨੂ ਦਿਲ Continue Reading..
ਸਾਰਾ ਪਿੰਡ ਲੈ ਕੇ ਆਈ ਤੂੰ ਬਰਾਤ ਚ ਤੇਰੇ ਨਾਲ ਖੇਡੂੰ ਕੰਗਨਾ ਪਰਾਤ ਚ
ਕੀ ਇਹ ਨੈਣਾ ਵਾਲੇ ਪਾਣੀ ਦਾ ਸਵਾਦ ਵੇ ਪਤਾ ਲੱਗਾ ਮੈਨੂੰ ਤੇਰੇ ਜਾਣ ਬਾਅਦ ਵੇ
Na dil d keh howe na duri seh howe, Koshish mein krdi a teinu hal sanon lye, Ik reejh adhuri Continue Reading..
ਦੇਖਣ ਲੱਗੀ ਏ ਮੈਨੂੰ ਪਿੱਛੇ ਮੁੜ ਕੇ.. ਲੱਗਦਾ ਤਿਆਰੀ ਓਹਦੀ ਹਾਂ ਦੀ ਏ.
ਚੰਨਾ ਵੇ ਮੈਨੂੰ ਤੈਥੋਂ ਵਧ ਕੇ ਦੁਨੀਆਂ ਤੇ ਪਿਆਰਾ ਕੋਈ ਨਾ., ਜਿਹਦੇ’ਚੋ ਤੇਰਾ ਮੁੱਖ ਨਾ ਦਿਸੇ ਐਸਾ ਅੰਬਰਾਂ ਤੇ ਤਾਰਾ Continue Reading..
Your email address will not be published. Required fields are marked *
Comment *
Name *
Email *