Dhee mapea di mai bhutii ladli.. Va gal gal ota rusyea Karu…….
ਦਿਲ ਦੇਣਾ ਤੇ ਦਿਲ ਮੰਗਣਾ ਵੇ ਸੱਜਣਾ ਸੋਨੇ ਜਿਹਾ
ਚੰਨ ਨਾਲ ਚਾਨਨੀ ਤਾਰੇ ਨਾਲ ਲੋਅ ਮਾਹੀਆ ਤੇਰੀ ਆਂ ਮੈਂ ਤੇਰੀ ਸੋਹਨਿਆ ਐਵੇ ਕਮਲਾ ਨਾ ਹੋ ਮਾਹੀਆ…..
ਅਸੀ ਕਰਦੇ ਰਹਿ ਪਿਆਰ ੳੁਹਨੂੰ ਇਹ ੳੁਹਦੇ ਲਈ ਮਖੌਲ ਸੀ .. ੳੁਹ ਹਸਦੀ ਰਹੀ ਮੈ ਰੋਂਦਾ ਰਿਹਾ ਦਿਲ ਨੂੰ ਪੈਂਦੇ Continue Reading..
ਦਿੱਲ ਦੀਆਂ ਦਿੱਲ ਵਿੱਚ ਸਭ ਦੱਬ ਲੈਨੇ ਆ ਕਹਿਣਾ ਵੀ ਚਾਹੀਏ ਪਰ ਤਾਹਵੀ ਚੁੱਪ ਰਹਿਨੇ ਆ
ਠੱਗੀ ਠੋਰੀ ਵੀਰੇ ਮਲੰਗ ਮਾਰਦੇ ਅਸੀ ਬਾਪੂ ਦੀ ਕਮਾਈ ਨਾਲ ਡੰਗ ਸਾਰਦੇ ਬਾਬੇ ਨਾਨਕ ਦੀ ਕਿਰਪਾ ਨਾਲ ਚੱਲੀ ਜਾਨੇ ਅਾ Continue Reading..
•●~Kade Kehnda Hunda Sii Sab Toruga Rasma Oh Kiithe Gey Vaade Kithe Gayiian Kasma .. ‘
ਮੁਸੀਬਤ ਤਾਂ ਮਰਦਾ ਤਾ ਪੈਂਦੀ ਰਹਿੰਦੀ ਏ .. ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ ..💯☑️
ਭਾਂਵੇ ਅੱਖਾਂ ਸਾਮੇ ਹੋਵਾਂ ਚਾਹੇ ਨਾ ਸਿਰ ਤੋਂ ਨੀਂ ਚੁੰਨੀ ਲਹਿਣੀ ਚਾਹੀਦੀ
Your email address will not be published. Required fields are marked *
Comment *
Name *
Email *