ਸਾਰਾ ਪਿੰਡ ਲੈ ਕੇ ਆਈ ਤੂੰ ਬਰਾਤ ਚ ਤੇਰੇ ਨਾਲ ਖੇਡੂੰ ਕੰਗਨਾ ਪਰਾਤ ਚ
Jina tere te yakeen, ona sahan te nahi ae…
ਕੋਈ ਥਾਂ ਟਿਕਾਣਾ ਨਹੀਂ ਹੁੰਦਾ ਉੱਡ ਚੱਲੀਆ ਪਤੰਗਾਂ ਦਾ ਮੈਂ ਖੂਨ ਨਚੋੜ ਕੇ ਦੇ ਦਿੰਦਾ ਜੇ ਸੌਕ ਸੀ ਤੈਨੂੰ ਰੰਗਾਂ Continue Reading..
ਸੋਹਣੇ ਸੋਹਣੇ ਅੱਖਰਾਂ ਨਾਲ ਲਿਖਿਆ ਦਿੱਲ ਤੇ ਤੇਰਾ ਨਾ ਨੀ…. ਸੋਚਣੇ ਨੂੰ ਟਾਇਮ ਭਾਵੇਂ ਮੰਗ ਲਈ ਪਰ ਚਾਹਿਦਾ ਜਵਾਬ ਤੇਰਾ Continue Reading..
ਹੋ ਕਿਹੜਾ ਬੰਦਾ ਕਿੱਥੋਂ ਤੱਕ ਸੋਚ ਰੱਖਦਾ ਗੱਲ ਸਾਰੀ ਹੁੰਦੀ Circle ਦੀ, ਜਦੋਂ ਸੀਗਾ ਮਾੜਾ ਟਾਈਮ ਯਾਰੀ ਉਦੋਂ ਦੀ ਆ Continue Reading..
ਕੀ ਇਹ ਨੈਣਾ ਵਾਲੇ ਪਾਣੀ ਦਾ ਸਵਾਦ ਵੇ ਪਤਾ ਲੱਗਾ ਮੈਨੂੰ ਤੇਰੇ ਜਾਣ ਬਾਅਦ ਵੇ
ਜਿੰਨੇ ਸਾਹ ਦਿੱਤੇ ਰੱਬ ਨੇ ਤੇਰੇ ਨਾਲ ਜੀਣੇ ਨੇ
ਦਿੱਲ ਦੀਆਂ ਦਿੱਲ ਵਿੱਚ ਸਭ ਦੱਬ ਲੈਨੇ ਆ ਕਹਿਣਾ ਵੀ ਚਾਹੀਏ ਪਰ ਤਾਹਵੀ ਚੁੱਪ ਰਹਿਨੇ ਆ
ਹਾਏ ਸ਼ੁਕਰ ਮਨਾ ਲੈ ਰੱਬ ਦਾ ਨਾਤੇ ਤੇਰੇ ਨਾਲ ਕਮਲਿਆ ਜੋੜੇ ਥੋੜਾ ਬਹੁਤਾ ਰੋਭ ਤਾਂ ਜਰੂਰ ਰੱਖੂਗੀ ਵੇ ਸਾਕ”15″ ਜੱਟੀ Continue Reading..
Your email address will not be published. Required fields are marked *
Comment *
Name *
Email *