ਕਿਸ ਤਰ੍ਹਾਂ ਦਾ ਸੀ ਉਹ ਚਿਹਰਾ😊ਜਿਸਨੇ ਇਹ ਸਿਲਾ ਦਿੱਤਾ😞ਦੋ ਲਫਜ਼ ਲਿਖਣ ਦਾ ਸਲੀਕਾ💯ਸੀ ਉਸਦੇ ਪਿਆਰ ਨੇ ਮੈਨੂੰ ਸ਼ਾਇਰ ਬਣਾ ਦਿੱਤਾ।✍️ਲਵ🖤
Related Posts
ਨਾ ਸਾਨੂੰ ਸ਼ੌਂਕ ਬਰੈਂਡਾਂ ਦਾ, ਨਾ ਵੱਡੀਆਂ ਕਾਰਾਂ ਦਾ ਸਾਡੇ ਕੋਲ ਅਣਮੁੱਲੇ ਯਾਰ ਬੜੇ, ਨਾ ਸਾਨੂੰ ਚਸਕਾ ਨਾਰਾਂ ਦਾ
ਪਹਿਲਾ ਨੀਂਦ ਨੀ ਆਉਂਦੀ ਦੂਜਾ ਲਾਈਟ ਘਰ ਦੇ ਨਹੀਂ ਜਗਾਉਣ ਦਿੰਦੇ ਤੀਜਾ ਆ ਘੇਰਿਆ ਤੇਰੀਆਂ ਯਾਦਾਂ ਨੇ ਚੌਥਾ ਭੱਮਕੜ ਫੋਨ Continue Reading..
Ek meri hi nazar ho unpe hmesha Aur koi nazar unka didaar na kre Ho meri mohabbat ki shiddat itni Continue Reading..
ਜ਼ਿੰਦਗੀ ਖ਼ਾਕ ਨਹੀਂ ਸੀ, ਖ਼ਾਕ ਹੋ ਕੇ ਲੰਘੀ… ਤੈਨੂੰ ਕੀ ਕਹਿੰਦਾ ਤੇਰੇ ਤਾਂ, ਕੋਲੋ ਸੀ ਲੰਘੀ… ਦਿਨ ਜੇਹੜਾ ਲੰਘਿਆ ਉਹ Continue Reading..
ਰੱਬ ਰਾਖਾ ਏ ਤੇਰਾ ਜੱਟਾ ਨੱਕ ਨਾਲ ਕੱਢੇ ਲੀਕਾਂ ਗੀਤਾਂ ਦੇ ਵਿੱਚ ਬੜ੍ਹਕਾਂ ਮਾਰੇ ਵਖਤ ਕਢਾਵੇ ਚੀਕਾਂ
ਗੱਲ ਗੱਲ ਉਤੇ ਛੱਡਦੇ ਤੂੰ ਸਹੁੰਆ ਖਾਣੀਆ ਨੀ, ਸਾਨੂੰ ਤੇਰੇ ਤੇ ਇਤਬਾਰ ਹੀ ਬਥੇਰਾ, ਤੇਰੇ ਤੇ ਕਿਵੇ ਸ਼ੱਕ ਕਰਾਗਾ ਮੈ, Continue Reading..
ਜੱਟੀ ਪੰਜਾਬੀ ਸੂਟਾਂ ਦੀ ਪੂਰੀ ਆ ਸ਼ੌਕੀਨ ਵੇ, ਪਰ ਕਦੇ ਕਦੇ ਪਾ ਲੈਂਦੀ ਜੀਨ ਵੇ, ਮੈਨੂੰ ਦੇਖ ਕੇ ਮੁੱਛਾਂ ਜਿਹੀਆਂ Continue Reading..
ਇੱਕ ਮੰਡੀ ਵੇਖੀ ਮੈ ਯਾਰੋ, ਜਿਹਦਾ ਨਾਂਮ ਏ ਦੁਨੀਆ, ਹਰ ਸਹਿ ਵਕਾਉ ਜਿੱਥੇ, ਦੀਨ,ਇਮਾਨ,ਜਿਸ਼ਮ,ਜ਼ੁਬਾਨ, ਪਿਆਰ,ਇੱਜਤ,ਮਿੱਠੀ ਜ਼ੁਬਾਨ, ਹਾਰ,ਜਿੱਤ,ਇੱਥੋ ਤੱਕ ਕੇ ਜਾਨ, Continue Reading..
