Manjeet Pandher Leave a comment ਸੱਚਾ ਪਿਆਰ ਕਦੋਂ ਜਿੱਤ ਮਾਤ ਵੇਖਦਾ ਵੇਖਦਾ ਨਾ ਰੰਗ ਨਾ ਔਕਾਤ ਵੇਖਦਾ ਇਸ਼ਕ ਸਕੂਲ ਵਿੱਚ ਜਿਹੜੇ ਪੜ੍ਦੇ ਮਿੱਤਰੋਂ ਉਹਨਾਂ ਦੀ ਇੱਕੋ ਜਾਤ ਹੁੰਦੀ ਏ ਬੋਲਦੀਆਂ ਅੱਖਾਂ ਬੁੱਲ੍ਹ ਨਹੀਉਂ ਹਿਲਦੇ ਆਸ਼ਕਾਂ ਦੀ ਜਦੋਂ ਮੁਲਾਕਾਤ ਹੁੰਦੀ ਏ. Copy