KD Sidhu Leave a comment ਰੋਵੇਂਗੀ ਮੈਨੂੰ ਯਾਦ ਕਰਕੇ ,, ਕੋਈ ਜਿੱਤ ਜਾਂਦਾ ਲਾਰਿਆਂ ਦਾ ਵਪਾਰ ਕਰਕੇ ,, ਜੇ ਕਿਸਮਤ ਤੋਂ ਬਿਨਾਂ ਕੁੱਝ ਮਿਲ ਜਾਂਦਾ ,, ਫੇਰ ਕਿਵੇਂ ਹਾਰ ਜਾਂਦੇ ਲੋਕੀਂ ਸੱਚਾ ਪਿਆਰ ਕਰਕੇ Copy