Kaur Preet Leave a comment ਮਿੱਟੀ ਦਾ ਹੈ ਸ਼ਰੀਰ ਮਿੱਟੀ ਹੋ ਜਾਣਾ.. ਇਸ ਦਾ ਮਾਣ ਬਹੁਤਾ ਕਰਿਓ ਨਾ ……. .. ਲੱਗਿਆ ……..?? . . . . . . ਚਰਿਤਰ ਤੇ ਦਾਗ ਕਦੇ ਨਾ ਮਿਟਦਾ , ਇੱਜ਼ਤ ਦਾ ਹੀਰਾ ਕਿਸੇ ਵੀ ਕੀਮਤ ਤੇ ਹਰਿਓ ਨਾ …. .. ਸੱਚ ਦੇ ਨਾਲ ਖੜਿਓ ਹਮੇਸ਼ਾ ,ਝੂਠ ਦਾ ਪੱਲਾ ਕਦੇ ਵੀ ਫੜਿਓ ਨਾ… Copy