Kaur Preet Leave a comment ਮੁਟਿਆਰਾਂ ਦੇ ਲਈ ‘ਹਾਸਾ’ ਮਾੜਾ, ਨਸ਼ੇ ਤੋਂ ਬਆਦ ‘ਪਤਾਸਾ’ ਮਾੜਾ… . ਗਿਣੀ ਦੇ ਨੀਂ …?? . . . ਪੈਸੇ’ ਅੱਡੇ ਤੇ ਖੜ੍ਹ ਕੇ, ਹੱਥ ਨੀਂ ਛੱਡੀ ਦੇ ‘ਬੁੱਲਟ’ ਤੇ ਚੜ੍ਹ ਕੇ… . . ਪੋਹ ਦੇ ਮਹੀਨੇ ‘ਪਾਣੀ’ ‘ਚ ਨੀਂ ਤਰੀ ਦਾ, ਪੇਪਰਾਂ ਦੇ ਵੇਲੇ ਕਦੇ ‘ਇਸ਼ਕ’ ਨੀ ਕਰੀਦਾ…. Copy